Connect with us

Corona Virus

ਨਾਭਾ ‘ਚ ਦੋ ਔਰਤਾਂ ਆਈ ਕੋਰੋਨਾ ਪੌਜ਼ਿਟਿਵ

Published

on

ਨਾਭਾ, 1 ਜੂਨ : ਨਾਭਾ ਦੀ ਸਬ ਤਹਿਸੀਲ ਭਾਦਸੋਂ ਦੀਆਂ ਦੋ ਔਰਤਾਂ ਦੀ ਕੋਰੋਨਾ ਪੌਜ਼ਿਟਿਵ ਪਾਈ ਗਈ ਹੈ। ਜਿਨ੍ਹਾਂ ਵਿੱਚ ਇਕ ਪਿੰਡ ਮਟੋਰੜੇ ਦੀ ਆਸ਼ਾ ਵਰਕਰ ਤੇਇਕ ਪਿੰਡ ਸਿੰਬੜੋ ਦੀ ਔਰਤ ਜੋਕਿ ਲੰਘੇ ਦਿਨ ਦਿੱਲੀ ਤੋਂ ਪਰਤੀ ਸੀ। 

ਇਸ ਉਪਰੰਤ ਹਰਕਤ ‘ਚ ਆਉਂਦਿਆਂ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂਪੌਜ਼ਿਟਿਵ ਮਰੀਜ਼ਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਵਿਭਾਗ ਵੱਲੋਂ ਜਿਨ੍ਹਾਂਵਿਅਕਤੀਆਂ ਦੇ ਪੀੜਤ ਮਰੀਜ਼ ਦੇ ਸੰਪਰਕ ‘ਚ ਆਏ ਸਨ, ਉਨ੍ਹਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

Continue Reading
Click to comment

Leave a Reply

Your email address will not be published. Required fields are marked *