Connect with us

Punjab

BREAKING: ਲੁਧਿਆਣਾ ਰੇਲਵੇ ਸਟੇਸ਼ਨ ਤੋਂ 3 ਮਹੀਨੇ ਦਾ ਬੱਚਾ ਹੋਇਆ ਚੋਰੀ

Published

on

9 ਨਵੰਬਰ 2023 ( ਅਭਿਸ਼ੇਕ ਬਹਿਲ): ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ 3 ਮਹੀਨੇ ਦਾ ਬੱਚਾ ਚੋਰੀ ਹੋ ਗਿਆ ਹੈ| ਬੱਚਾ ਚੋਰੀ ਹੋਣ ਕਾਰਨ ਮਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ|ਓਥੇ ਹੀ ਜੀਆਰਪੀ ਪੁਲਿਸ ਨੇ ਬੱਚਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ , ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ।