HIMACHAL PRADESH
ਹਿਮਾਚਲ ਦੇ ਸੁਜਾਨਪੁਰ ‘ਚ ਵਾਪਰਿਆ ਵੱਡਾ ਹਾਦਸਾ

ਹਿਮਾਚਲ 18ਸਤੰਬਰ 2023: ਹਿਮਾਚਲ ਦੇ ਸੁਜਾਨਪੁਰ ‘ਚ ਇਸ ਸਮੇ ਵੱਡਾ ਹਾਦਸਾ ਵਾਪਰ ਗਿਆ ਹੈ | ਦੱਸ ਦੇਈਏ ਕਿ LPG ਸਿਲੰਡਰਾਂ ਦੇ ਨਾਲ ਭਰਿਆ ਟਰੱਕ ਪਲਟ ਗਿਆ ਹੈ| ਟਰੱਕ ਪਲਟੇ ਹੀ ਸਿਲੰਡਰਾਂ ਦੇ ਵਿਚ ਧਮਾਕਾ ਹੋ ਗਿਆ ਹੈ| ਦੱਸ ਦੇਈਏ ਕਿ ਦੂਰ ਦੂਰ ਤੱਕ ਅੱਗ ਦੀਆਂ ਲਾਟਾਂ ਦਿਖਾਈ ਦੇ ਰਿਹਾ ਸਨ| ਜਾਣੋ ਨੁਕਸਾਨ ਦਾ ਬਚਾ ਰਿਹਾ ਹੈ| ਟਰੱਕ ਚਾਲਕ ਤੇ ਦੋ ਨੌਜਵਾਨਾਂ ਦੀ ਅਜਨ ਵੱਲ ਵੱਲ ਬਚੀ ਹੈ|
Continue Reading