Connect with us

Punjab

ਕੈਨੇਡਾ ‘ਚ ਪੜਾਈ ਕਰਨ ਗਈ ਫਰੀਦਕੋਟ ਦੀ ਲੜਕੀ ਦੀ ਭੇਤ ਭਰੇ ਹਾਲਾਤਾਂ ‘ਚ ਹੋਈ ਮੌਤ

Published

on

28 ਜਨਵਰੀ 2024: ਫਰੀਦਕੋਟ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕੈਨੇਡਾ ਵਿੱਚ ਇੱਕ ਪੰਜਾਬ ਦੀ ਕੁੜੀ ਦੀ ਮੌਤ ਹੋ ਗਈ ਹੈ । ਦੱਸਦੀ ਕਿ ਭੇਦ ਭਰੇ ਹਾਲਾਤਾਂ ਦੇ ਵਿੱਚ ਕੁੜੀ ਦੀ ਲਾਸ਼ ਉਸਦੇ ਹੀ ਕਮਰੇ ਦੇ ਵਿੱਚੋਂ ਮਿਲੀ ਹੈ ਦੋ ਦਿਨਾਂ ਤੋਂ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੋਈ ਰਹੀ ਸੀ ਪਰਿਵਾਰ ਨੇ ਨਾਲ ਰਹਿੰਦੀਆਂ ਕੁੜੀਆਂ ਦੇ ਨਾਲ ਸੰਪਰਕ ਕੀਤਾ|

ਤਾਂ ਜਦੋਂ ਉਹਨਾ ਕੁੜੀਆਂ ਨੇ ਜਾ ਕੇ ਦੇਖਿਆ ਤਾਂ ਉਸ ਤੇ ਕਮਰੇ ਦੇ ਵਿੱਚ ਉਸ ਕੁੜੀ ਦੀ ਲਾਸ਼‌ ਪਈ ਸੀ ਤਾਂ ਪਤਾ ਲੱਗਣ ਤੋਂ ਬਾਅਦ ਪਰਿਵਾਰ ਇਸ ਵੇਲੇ ਰੋ ਰੋ ਕੇ ਬੇਹਾਲ ਹੋ ਗਿਆ ਹੈ ਇਹ ਕੁੜੀ ਫਰੀਦਕੋਟ ਦੀ ਰਹਿਣ ਵਾਲੀ ਸੀ ਜੋ ਹਾਲੇ ਸਵਾ ਮਹੀਨਾ ਪਹਿਲਾਂ ਹੀ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਲਈ ਗਈ ਸੀ ਤਾਂ ਹੁਣ ਉਸਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਤ ਕਿਹੜੇ ਹਾਲਾਤਾਂ ਦੇ ਵਿੱਚ ਹੋਈ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਤਾਂ ਕੈਨੇਡਾ ਦੇ ਵਿੱਚ ਪੰਜਾਬ ਦੀ ਕੁੜੀ ਦੀ ਮੌਤ ਹੋ ਗਈ ਹਾਲੇ ਸਵਾ ਮਹੀਨਾ ਪਹਿਲਾਂ ਸਟਡੀ ਵੀਜੇ ਤੇ ਵਿਦੇਸ਼ ਗਈ ਸੀ ਜਿਸ ਦੀ ਕੈਨੇਡਾ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਹੁਣ ਇਸ ਦੀ ਲਾਸ਼ ਮਿਲੀ ਹੈ ਦੋ ਦਿਨਾਂ ਤੋਂ ਪਰਿਵਾਰ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਤਾਂ ਨਾਲ ਰਹਿੰਦੀਆਂ ਕੁੜੀਆਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਜਦੋਂ ਜਾ ਕੇ ਦੇਖਿਆ ਤਾਂ ਇਸ ਕੁੜੀ ਦੀ ਲਾਸ਼ ਜਿਸਦਾ ਨਾਮ ਨਵਨੀਤ ਕੌਰ ਹੈ ਇਸਦੀ ਲਾਸ਼ ਉਸਦੇ ਕਮਰੇ ਦੇ ਵਿੱਚੋਂ ਮਿਲੀ ਤਾਂ ਪਰਿਵਾਰ ਜਿਹੜਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਪਰਿਵਾਰ ਮੈਂਬਰ ਆਪਣੀ ਧੀ ਨੂੰ ਆਖਰੀ ਵਾਰ ਦੇਖਣ ਨੂੰ ਤਰਸੇ ਹੋਏ ਨੇ ਔਰ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਧੀ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾ ਸਕੇ ਤਾਂ ਜੋ ਹੱਥੀ ਉਹ ਉਸਦੀਆਂ ਅੰਤਿਮ ਰਸਮਾਂ ਕਰ ਸਕਣ।