Punjab
ਫਰੀਦਾਬਾਦ ‘ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ,ਅਵਾਰਾ ਗਾਂ ਨੇ ਬੁਰੇ ਤਰੀਕੇ ਨਾਲ ਕੁਚਲੀ ਬੱਚੀ….

12ਅਗਸਤ 2023: ਫਰੀਦਾਬਾਦ ਦੇ ਪਿੰਡ ਸੈਤਪੁਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ| ਜਿਥੇ ਦੱਸਿਆ ਜਾ ਰਿਹਾ ਹੈ ਕਿ ਇਕ ਅਵਾਰਾ ਗਾਂ ਵੱਲੋਂ ਬਹੁਤ ਹੀ ਬੁਰੇ ਤਰੀਕੇ ਨਾਲ ਬੱਚੀ ਨੂੰ ਕੁਚਲਿਆ ਜਾਂਦਾ ਹੈ|

ਓਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਚੀ ਸਕੂਲ ਤੋਂ ਆ ਰਹੀ ਸੀ, ਇਸ ਤਰ੍ਹਾਂ ਜਦੋ ਬੱਚੀ ਗਾਂ ਦੇ ਕੋਲੋਂ ਦੀ ਲੰਘ ਰਹੀ ਸੀ ਤਾਂ ਗਾਂ ਇੱਕ ਦਮ ਬੱਚੀ ਵੱਲ ਮੁੜੀ ਤੇ ਉਸਨੂੰ ਆਪਣੇ ਸਿੰਘਾਂ ਤੇ ਚੱਕ ਕੇ ਧਰਤੀ ਤੇ ਪਟਕ ਕੇ ਮਾਰਿਆ|

ਬੱਚੀ ਗੰਭੀਰ ਰੂਪ ਦੇ ਵਿੱਚ ਜਖ਼ਮੀ ਹੋ ਗਈ ਹੈ|
Continue Reading