WORLD BREAKING: ਮੁੰਬਈ ਦੇ ਚੇਂਬੂਰ ‘ਚ ਸਿਲੰਡਰ ਧਮਾਕੇ ਕਾਰਨ ਡਿੱਗਿਆ ਮਕਾਨ , 4 ਲੋਕ ਜ਼ਖਮੀ Published 1 year ago on November 29, 2023 By admin 29 ਨਵੰਬਰ 2023: ਮੁੰਬਈ ਦੇ ਚੇਂਬੂਰ ‘ਚ ਗੈਸ ਸਿਲੰਡਰ ਧਮਾਕੇ ਕਾਰਨ ਇਕ ਘਰ ਢਹਿ ਗਿਆ। ਇਸ ਘਟਨਾ ‘ਚ ਚਾਰ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬ੍ਰਿਹਨਮੁੰਬਈ ਨਗਰ ਨਿਗਮ (ਬੀਐਮਸੀ) ਨੇ ਕਿਹਾ ਕਿ ਹੁਣ ਤੱਕ 11 ਲੋਕਾਂ ਨੂੰ ਬਚਾਇਆ ਗਿਆ ਹੈ। Related Topics:breakingChemburLATESTmumbaiworld newsworld punjabi tv Up Next ਕੈਨੇਡਾ ‘ਚ ਦਿੜਬਾ ਦੇ ਨੌਜਵਾਨ ਦੀ ਹੋਈ ਮੌ+ਤ Don't Miss ਖਾਲਿਸਤਾਨੀਆਂ ਨੇ ਭਾਰਤੀ ਰਾਜਦੂਤ ਨੂੰ ਘੇਰਨ ਦੀ ਕੀਤੀ ਕੋਸ਼ਿਸ਼ Continue Reading You may like ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ 4 ਦਿਨਾਂ ਲਈ ਇੰਟਰਨੈੱਟ ਬੰਦ! ਮੁੰਬਈ ਦੇ ਤਾਜ ਹੋਟਲ ‘ਤੇ ਵਰੀਆਂ ਸੀ ਗੋਲ਼ੀਆਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦਾ ਹੋਇਆ ਦੇਹਾਂਤ ਵਲਟੋਹਾ ਨੂੰ ਦਿਖਾਓ ਬਾਹਰ ਦਾ ਰਸਤਾ, ਪੰਜ ਸਿੰਘ ਸਾਹਿਬਾਨ ਦਾ ਸਖ਼ਤ ਫ਼ਰਮਾਨ ਨਾਕਾਮਯਾਬ ਮੁਹੱਬਤ ਮਗਰੋਂ ਰਤਨ ਟਾਟਾ ਨੇ ਇਸ ਵਜ੍ਹਾ ਕਰਕੇ ਨਹੀਂ ਕਰਵਾਇਆ ਵਿਆਹ