WORLD BREAKING: ਮੁੰਬਈ ਦੇ ਚੇਂਬੂਰ ‘ਚ ਸਿਲੰਡਰ ਧਮਾਕੇ ਕਾਰਨ ਡਿੱਗਿਆ ਮਕਾਨ , 4 ਲੋਕ ਜ਼ਖਮੀ Published 3 years ago on November 29, 2023 By admin 29 ਨਵੰਬਰ 2023: ਮੁੰਬਈ ਦੇ ਚੇਂਬੂਰ ‘ਚ ਗੈਸ ਸਿਲੰਡਰ ਧਮਾਕੇ ਕਾਰਨ ਇਕ ਘਰ ਢਹਿ ਗਿਆ। ਇਸ ਘਟਨਾ ‘ਚ ਚਾਰ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬ੍ਰਿਹਨਮੁੰਬਈ ਨਗਰ ਨਿਗਮ (ਬੀਐਮਸੀ) ਨੇ ਕਿਹਾ ਕਿ ਹੁਣ ਤੱਕ 11 ਲੋਕਾਂ ਨੂੰ ਬਚਾਇਆ ਗਿਆ ਹੈ। Related Topics:breakingChemburLATESTmumbaiworld newsworld punjabi tv Up Next ਕੈਨੇਡਾ ‘ਚ ਦਿੜਬਾ ਦੇ ਨੌਜਵਾਨ ਦੀ ਹੋਈ ਮੌ+ਤ Don't Miss ਖਾਲਿਸਤਾਨੀਆਂ ਨੇ ਭਾਰਤੀ ਰਾਜਦੂਤ ਨੂੰ ਘੇਰਨ ਦੀ ਕੀਤੀ ਕੋਸ਼ਿਸ਼ Continue Reading You may like 27 ਅਗਸਤ ਨੂੰ ਮੁੜ ਪੰਜਾਬ ਬੰਦ ਪੰਜਾਬ ‘ਚ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ ਮਾਨ ਸਰਕਾਰ ਦੀ ਪ੍ਰਾਪਤੀ: ਸਿਰਫ਼ 4 ਸਾਲਾਂ ‘ਚ ਭਾਖੜਾ ਨਹਿਰ ਦੇ ਬਰਾਬਰ ਪਾਣੀ ਸੂਬੇ ਦੇ ਖੇਤਾਂ ਤੱਕ ਪਹੁੰਚਾਇਆ ਗਿਆ ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਪੰਜਾਬ ਭਰ ‘ਚ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਮੁਹਿੰਮ ਜਾਰੀ, ਥਾਂ-ਥਾਂ ‘ਤੇ ਲੱਗ ਰਹੇ ਕੈਂਪ ਗੁਰਦਾਸਪੁਰ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ