Punjab ਖੰਨਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਸਕਰੈਪ ਨਾਲ ਭਰਿਆ ਡੱਬਾ ਪਲਟਿਆ ਕਾਰ ‘ਤੇ Published 1 year ago on February 21, 2024 By admin 21 ਫਰਵਰੀ 2024: ਖੰਨਾ ‘ਚ ਨੈਸ਼ਨਲ ਹਾਈਵੇ ਵਾਪਰਿਆ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਸਕਰੈਪ ਨਾਲ ਭਰਿਆ ਇੱਕ ਡੱਬਾ ਚੱਲਦੀ ਕਾਰ ਦੇ ਉੱਪਰ ਪਲਟ ਗਿਆ। ਹਾਦਸੇ ‘ਚ ਕਾਰ ‘ਚ ਸਵਾਰ ਔਰਤ ਅਤੇ ਉਸ ਦੀ ਬੇਟੀ ਦੀ ਜਾਨ ਬਚ ਗਈ ਹੈ। ਰਾਹਗੀਰਾਂ ਦੇ ਵੱਲੋਂ ਤੁਰੰਤ ਮਾਂ-ਧੀ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ । Related Topics:khannaLATESTpunjab newsRoad Accidentworld punjabi tv Up Next 16 ਦਿਨਾਂ ਬਾਅਦ ਪੁਰਤਗਾਲ ਤੋਂ ਪਹੁੰਚੀ ਹੁਸ਼ਿਆਰਪੁਰ ਦੇ ਨੌਜਵਾਨ ਦੀ ਮ੍ਰਿਤਕ ਦੇਹ Don't Miss ਪੁਲਿਸ ਨੇ 15 ਲੱਖ 67 ਹਜ਼ਾਰ ਰੁਪਏ ਦੀ ਸੰਪਤੀ ਕੀਤੀ ਸੀਜ Continue Reading You may like ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ ਜੈਪੁਰ ‘ਚ Blast , 5 ਲੋਕਾਂ ਦੀ ਮੌਤ ,ਕਈ ਲੋਕ ਜ਼ਿੰਦਾ ਸੜੇ 4 ਦਿਨਾਂ ਲਈ ਇੰਟਰਨੈੱਟ ਬੰਦ! ਚਾਈਨਾ ਡੋਰ ਦੀ ਚਪੇਟ ‘ਚ ਆਇਆ ਨਹਿਰੀ ਵਿਭਾਗ ਦਾ ਮੁਲਾਜ਼ਮ, ਬੁਰੀ ਤਰ੍ਹਾਂ ਹੋਇਆ ਜ਼ਖ਼ਮੀ ਖੰਨਾ ਦੇ ਨਿੱਜੀ ਹਸਪਤਾਲ ‘ਚ ਜਣੇਪੇ ਤੋਂ ਬਾਅਦ ਔਰਤ ਦੀ ਮੌਤ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦਾ ਹੋਇਆ ਦੇਹਾਂਤ