Corona Virus
ਰੋਪੜ ‘ਚ ਅੱਜ ਇਕ ਮਰੀਜ਼ ਕੋਰੋਨਾ ਪੌਜ਼ਿਟਿਵ ਪਾਇਆ ਗਿਆ

ਰੋਪੜ, ਅਵਤਾਰ ਕੰਬੋਜ, 29 ਮਈ : ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ‘ਚ ਹਾਲਚਾਲ ਮੱਚੀ ਹੋਈ ਹੈ, ਜਿਸਦੇ ਚਲਦਿਆਂ ਲੌਕਡਾਊਨ ਪੰਜਵੇ ਪੜਾਹ ਤੱਕ ਪਹੁੰਚ ਗਿਆ ਹੈ।
ਦਸ ਦਈਏ ਕਿ ਰੋਪੜ ਵਿੱਚ ਅੱਜ ਇਕ ਹੋਰ ਮਰੀਜ਼ ਕੋਰੋਨਾ ਪੌਜ਼ਿਟਿਵ ਆਇਆ ਹੈ। ਜਿਸ ਕਾਰਨ ਰੋਪੜ ਦੀ ਰਿਪੋਰਟ ਇਸ ਪ੍ਰਕਾਰ ਹੈ –
Total positive case- 62
Active positive case- 2
Persons Recovered- 59
Death- 1