Uncategorized
ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ

8 ਨਵੰਬਰ 2023: ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ । ਈਰਾ ਖ਼ਾਨ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਈਰਾ ਖ਼ਾਨ ਦਾ ਪਤੀ ਇੱਕ ਮਹਾਰਾਸ਼ਟਰੀਅਨ ਹੈ । ਇਸ ਵਿਆਹ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਵੱਲੋਂ ਸ਼ਿਰਕਤ ਕਰਨ ਦੀ ਉਮੀਦ ਹੈ ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਉਦੈਪੁਰ ‘ਚ ਹੋਏਗਾ ਅਤੇ 13 ਜਨਵਰੀ ਨੂੰ ਵਿਆਹ ਦੀ ਪਾਰਟੀ ਮੁੰਬਈ ‘ਚ ਹੋਵੇਗੀ ।
ਰਿਵਯਾਤੀ ਲੁਕ ਚ ਇਰਾ ਦੀਆ ਤਸਵੀਰਾਂ ਵਿਰਲਾ ਹੋ ਰਹੀਆਂ ਨੇ,, ਫਲੋਰਾਲ ਜੇਵੇਲਰੀ ਪਹਿਨੇ ਇਰਾ ਕਾਫੀ ਖੂਬਸੂਰਤ ਲਗ ਰਹੀ ਹੈ। ਇਸਤੋਂ ਪਹਿਲਾ ਵੀ ਇਰਾ ਨੇ ਕੁਛ ਤਸਵੀਰਾਂ ਸ਼ੇਅਰ ਕੀਤਾ ਸੀ ,, ਜਿਸ ਵਿਚ ਉਹ MAHARASHTRIAN ਪਹਿਰਾਵੇ ਵਿਚ ਨਜ਼ਰ ਆਈ ਸੀ ਤੇ ਕਾਫੀ ਖੂਬਸੂਰਤ ਲਗ ਰਹੀ ਸੀ