Connect with us

Punjab

ਆਪ ਆਗੂ ਅਮਨ ਅਰੋੜਾ ਨੇ ਕੈਪਟਨ ਤੇ ਲਗਾਏ ਵੱਡੇ ਇਲਜ਼ਾਮ

Published

on

  • ਕੈਪਟਨ ਅਮਰਿੰਦਰ ਦੇ ਫਾਰਮ ਹਾਊਸ ਬਾਹਰ ਧਰਨਾ ਦੇਣਗੇ ‘ਆਪ’ ਨੇਤਾ
  • ਆਪ ਪਾਰਟੀ ਨੇ CAPTAIN ਦੀ ਲਾਈ ਰੱਜਕੇ ਕਲਾਸ
  • ਸ਼ਰਾਬ ਮਾਫੀਆ ਬਾਰੇ ਕਰ ਰਹੇ ਨੇ ਖੁਲਾਸੇ
  • ‘ਚੌਂਕੀਦਾਰ ਵਾਂਗ ਖੜਕਾਵਾਂਗੇ ਡੰਡਾ’

04 ਅਗਸਤ : ਆਮ ਆਦਮੀ ਪਾਰਟੀ ਤੋਂ ਲੋਕ ਸਭਾ ਐਮਪੀ ਭਗਵੰਤ ਮਾਨ ਅਤੇ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਸਮੇਤ 11 ਆਪ ਐਮਐਲਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੇ ਬਾਹਰ ਧਰਨਾ ਦੇਣਗੇ। ਆਮ ਆਦਮੀ ਪਾਰਟੀ ਇਹ ਧਰਨਾ ਮਾਝਾ ਖੇਤਰ ‘ਚ ਹੋਏ ਜ਼ਹਿਰੀਲੀ ਸ਼ਰਾਬ ਮਾਮਲੇ ਸਬੰਧੀ ਕਰੇਗੀ ਅਤੇ ਆਪਣੀਆਂ ਮੰਗਾਂ ਰੱਖੇਗੀ। ਤੁਹਾਨੂੰ ਦੱਸ ਦੇਈਏ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਹੁਣ ਤੱਕ 112 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਹੁਣ ਤੱਕ 37 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਮੈਜਿਸਟਰੀਅਲ ਜਾਂਚ ਦੇ ਹੁਕਮ ਦਿੱਤੇ ਹੋਏ ਹਨ।

Continue Reading
Click to comment

Leave a Reply

Your email address will not be published. Required fields are marked *