Connect with us

WORLD

ਪਾਕਿਸਤਾਨ ਸਰਕਾਰ ਵੱਲੋਂ ਦੇਰ ਰਾਤ 80 ਦੇ ਕਰੀਬ ਭਾਰਤੀ ਮਛਵਾਰੇ ਰਿਹਾ ਕੀਤੇ ਗਏ

Published

on

ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲੀਸ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ 2019 ਤੇ 20 ਦੇ ਵਿੱਚ ਇਨ੍ਹਾਂ ਮਛਵਾਰੀਆ ਨੂੰ ਕੈਦ ਕੀਤਾ ਗਿਆ ਸੀ

ਇਨ੍ਹਾਂ ਵਲੌ ਗਲਤੀ ਨਾਲ ਪਾਕਿਸਤਾਨ ਦੀ ਸਰ ਦਾਖਲ ਹੋਣ ਕਰਕੇ ਪਾਕਿਸਤਾਨ ਸਰਕਾਰ ਦਿੱਤੀ ਗਈ ਸੀ ਸਜਾਪੁਰੀ ਹੋਣ ਤੋਂ ਬਾਅਦ ਅੱਜ ਇਹਨਾਂ ਨੂੰ ਰਿਹਾ ਕੀਤਾ ਗਿਆ ਸੀ।

ਅੱਜ ਦੇਰ ਰਾਤ ਪਾਕਿਸਤਾਨ ਸਰਕਾਰ ਵੱਲੋਂ ਇਹਨਾਂ ਨੂੰ ਰਿਹਾ ਕਰਕੇ ਅਟਾਰੀ ਵਾਗਾ ਸਰਦ ਰਾਹੀ ਬੀਐਸਐਫ ਰੇਂਜਰਾਂ ਦੇ ਹਵਾਲੇ ਕੀਤਾ ਗਿਆ ਸੀ।

ਇਹ ਮਛਵਾਰੇ ਅੱਜ ਦੇਰ ਰਾਤ ਅਟਾਰੀ ਵਾਘਾ ਸਰਹੱਦ ਰਾਹੀ ਭਾਰਤ ਪੁੱਜੇ

ਕੱਲ ਟ੍ਰੇਨ ਦੇ ਰਾਹੀਂ ਆਪਣੇ ਵਤਨ ਗੁਜਰਾਤ ਦੇ ਲਈ ਅੰਮ੍ਰਿਤਸਰ ਤੋਂ ਰਵਾਨਾ ਹੋਣਗ

11 ਨਵੰਬਰ 2023 (ਪੰਕਜ ਮੱਲੀ) : ਅੰਮ੍ਰਿਤਸਰ ਅੱਜ ਅਟਾਰੀ ਵਾਗਾ ਸਰੱਦ ਦੇ ਰਾਹੀਂ 80 ਦੇ ਕਰੀਬ ਮਛੁਆਰੇ ਪਾਕਿਸਤਾਨ ਸਰਕਾਰ ਵੱਲੋਂ ਰਿਹਾ ਕੀਤੇ ਗਏ ਅੱਜ ਦੇਰ ਰਾਤ ਪਾਕਿਸਤਾਨ ਸਰਕਾਰ ਵੱਲੋਂ 80 ਦੇ ਕਰੀਬ ਮਛੁਆਰੇ ਬੀਐਸਅਫ ਰੇਜ ਅਟਾਰੀ ਵਾਕਾ ਸਰਦਰੇ ਵਾਲੇ ਕੀਤੇ ਗਏ ਬੀਐਸਐਫ ਅਧਿਕਾਰੀ ਵੱਲੋਂ ਜਾਂਚ ਕਰਨ ਤੋਂ ਬਾਅਦ ਇਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਭੇਜਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਨੁਮਾਲ ਨੇ ਦੱਸਿਆ ਕਿ ਅੱਜ ਦੇਰ ਰਾਤ ਪਾਕਿਸਤਾਨ ਸਰਕਾਰ ਵੱਲੋਂ 80 ਦੇ ਕਰੀਬ ਭਾਰਤੀ ਵਿਛੁਾਰੇ ਜੇਲ ਦੇ ਵਿੱਚੋਂ ਰਿਹਾ ਕੀਤੇ ਗਏ ਹਨ ਜੋ ਆਪਣੀ ਸਜ਼ਾ ਪੂਰੀ ਕਰਕੇ ਅੱਜ ਅਟਾਰੀ ਵਾਗਾ ਸਰਦ ਦੇ ਰਾਹੀਂ ਭਾਰਤ ਪੁੱਜੇ ਹਨ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਰੈਡ ਕਰੋਸ ਭਵਨ ਵਿੱਚ ਦੇਰ ਰਾਜ ਰੱਖਿਆ ਗਿਆ ਹੈ ਤੇ ਸਵੇਰੇ ਉਹ ਰੇਲਵੇ ਸਟੇਸ਼ਨ ਤੋਂ ਟ੍ਰੇਨ ਦੇ ਰਾਹੀਂ ਆਪਣੇ ਵਤਨ ਦੇ ਗੁਜਰਾਤ ਲਈ ਰਵਾਨਾ ਹੋਣਗੇ ਉਹਨਾਂ ਦੱਸਿਆ ਕਿ ਇਹ 2019 ਦੇ ਵਿੱਚ ਗਲਤੀ ਦੇ ਨਾਲ ਭਾਰਤ ਦੀ ਸਿਰਫ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਿਲ ਹੋ ਗਏ ਸਨ ਤੇ ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਜੋ ਆਪਣੀ ਸਜ਼ਾ ਪੂਰੀ ਕਰਕੇ ਅੱਜ ਅਟਾਰੀ ਵਕਤ ਰਾਈ ਭਾਰਤ ਪੁੱਜੇ ਹਨ ਉਥੇ ਹੀ ਇਹ ਕੱਲ ਰੇਲਵੇ ਸਟੇਸ਼ਨ ਦੇ ਰਾਹੀਂ ਆਪਣੇ ਸੂਬੇ ਗੁਜਰਾਤ ਦੇ ਲਈ ਰਵਾਨਾ ਹੋਣਗੇ