WORLD
ਭੂਚਾਲ ਨਾਲ ਹਿੱਲਿਆ ਅਫ਼ਗਾਨਿਸਤਾਨ, ਤੀਬਰਤਾ 4.6 ਮਾਪੀ ਗਈ
29 ਮਾਰਚ 2024: ਅਫਗਾਨੀਸਤਾਨ ਦੀ ਧਰਤੀ ਇੱਕ ਪਾਰ ਮੁੜ ਤੋਂ ਭੂਚਾਲ ਦੇ ਝਟਕਿਆਂ ਦੇ ਨਾਲ ਹਿੱਲੀ ਹੈ। ਭੂਚਾਲ ਦੀ ਤੀਬਰਤਾ 4.6 ਮਾਪੀ ਗਈ ਹੈ। ਖੈਰ ਹੁਣ ਤੱਕ ਦੀ ਖਬਰਾਂ ਮੁਤਾਬਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ। ਭੂਚਾਲ ਦੀ ਜਾਣਕਾਰੀ ਵਿਗਿਆਨ ਰਾਸ਼ਟਰੀ ਕੇਂਦਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ।ਸ਼ੁੱਕਰਵਾਰ (29 ਮਾਰਚ) ਨੂੰ ਸਵੇਰੇ 5.11 ਵਜੇ 4.6 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 110 ਕਿਲੋਮੀਟਰ ਹੇਠਾਂ ਸੀ।
Continue Reading