Punjab ਸੋਨੀਆ ਗਾਂਧੀ ਤੋਂ ਬਾਅਦ ਹੁਣ ਪ੍ਰਿਅੰਕਾ ਗਾਂਧੀ ਵੀ ਕੋਰੋਨਾ ਪੋਜ਼ੀਟਿਵ Published 4 years ago on June 3, 2022 By admin ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਕੋਰੋਨਾ ਪੋਜ਼ੀਟਿਵ ਪਾਈ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਸੋਨੀਆ ਗਾਂਧੀ ਤੋਂ ਇਲਾਵਾ ਕਈ ਕਾਂਗਰਸੀ ਆਗੂ ਵੀ ਕੋਰੋਨਾ ਪੋਜ਼ੀਟਿਵ ਆਏ ਹਨ। Related Topics:chandigarhPatialapriyanka gandhiPunjabSonia Gandhi Up Next ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਕਾਨੂੰਨੀ ਤੌਰ ‘ਤੇ ਸਿਆਸੀ ਪਾਰਟੀਆਂ ਦੇ ਪ੍ਰਤੀਕਾਂ ‘ਤੇ ਨਹੀਂ ਕਰਵਾਈਆਂ ਜਾ ਸਕਦੀਆਂ, ਹਾਲਾਂਕਿ ਰਾਜ ਚੋਣ ਕਮਿਸ਼ਨ ਸਾਲਾਂ ਤੋਂ ਅਜਿਹਾ ਕਰ ਰਿਹਾ ਹੈ Don't Miss ਆਈ.ਪੀ.ਐਸ ਹਰਪ੍ਰੀਤ ਸਿੰਘ ਸਿੱਧੂ ਨੂੰ ਭਗਵੰਤ ਮਾਨ ਨੇ ਸੌਂਪੀ ਵੱਡੀ ਜ਼ਿੰਮੇਵਾਰੀ Continue Reading You may like ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਸਾਢੇ ਪੰਜ ਮਹੀਨੇ ਦਾ ਰਹੱਸ! ਚਾਵਲਾ ਖ਼ਿਲਾਫ਼ FIR, ਦੋ ਮੁਲਾਜ਼ਮ ਮੁਅੱਤਲ—ਹੁਣ ਸੱਚ ਕੌਣ ਦੱਸੇਗਾ? ASI ਹਰਜੀਤ ਸਿੰਘ ਦੀ ਸ਼ਹਾਦਤ ਨੂੰ CM ਮਾਨ ਦਾ ਸਲਾਮ ਅੰਮ੍ਰਿਤਸਰ ਵਿੱਚ ASI ਹਰਜੀਤ ਸਿੰਘ ਸ਼ਹੀਦ ਪੰਜਾਬ ਦੇ 13 ਜ਼ਿਲ੍ਹਿਆਂ ਲਈ ਮੀਂਹ ਦੀ ਖ਼ਬਰ, ਜਾਣੋ ਅੱਜ ਕਿੱਥੇ ਵਰ੍ਹ ਸਕਦੇ ਨੇ ਬੱਦਲ ? ਰਾਜੋਆਣਾ ਦੀ ਮੋਦੀ ਨੂੰ ਚਿੱਠੀ, ਹਵਾਰਾ ਦੀ ਪੈਰੋਲ ਬਾਰੇ ਆਰਜ਼ੀ- ਭਾਜਪਾ ਦੀ ਪੰਜਾਬ ਯਾਤਰਾ: 2027 ਚੋਣਾਂ ਦੀ ਕੀ ਹੈ ਸਿਆਸੀ ਖੇਡ? ਪੰਜਾਬ ‘ਚ ਅੱਜ ਕਈ ਇਲਾਕਿਆਂ ‘ਚ ਮੀਂਹ ਦਾ ਅਲਰਟ