Punjab
ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਤੇ ਲੱਗੇ ਕੁੱਟਮਾਰ ਕਰਨ ਦੇ ਇਲਜ਼ਾਮ..

24AUGUST 2023: ਸਾਬਕਾ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਤੇ ਲੱਗੇ ਕੁੱਟਮਾਰ ਕਰਨ ਦੇ ਇਲਜ਼ਾਮ,ਦੱਸ ਦੇਈਏ ਕਿ ਇਹ ਨਰਵੀਰ ਸਿੰਘ ਨਾਂਅ ਦੇ ਸ਼ਖ਼ਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ| ਰੰਧਾਵਾ ਦੇ ਬੇਟੇ ਉਦੈਵੀਰ ਸਿੰਘ ਰੰਧਾਵਾ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ| ਦੱਸ ਦੇਈਏ ਕਿ ਉਦੈਵੀਰ ਸਿੰਘ ਨੇ GUNPOINT ‘ਤੇ ਨਰਵੀਰ ਸਿੰਘ ਨੂੰ ਕਿਡਨੈਪ ਕੀਤਾ ਗਿਆ|
ਮਿਲੀ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਗਿਆ ਕਿ ਚੰਡੀਗੜ੍ਹ ਦੇ 5 ਸਟਾਰ ਹੋਟਲ ਦੇ ਵਿਚ ਹੰਗਾਮਾ ਕੀਤਾ ਗਿਆ ਸੀ|
Continue Reading