Connect with us

Uncategorized

ਅਨਨਿਆ ਪਾਂਡੇ ਦੀ ਗਰੀਬ ਬੱਚਿਆਂ ਦੇ ਨਾਲ ਮਸਤੀ, ਪੋਜ਼ ਦਿੰਦੇ ਹੋਏ ਬੇਹੱਦ ਖੁਸ਼ ਦਿਖੀ ਅਦਾਕਾਰਾ

Published

on

ਅਦਾਕਾਰਾ ਅਨਨਿਆ ਪਾਂਡੇ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਅਦਾਕਾਰਾ ਨੂੰ ਕੁਝ ਗਰੀਬ ਬੱਚਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਬੱਚੇ ਅਦਾਕਾਰਾ ਦੇ ਨਾਲ ਤਸਵੀਰਾਂ ਖਿੱਚਵਾਉਣਾ ਚਾਹੁੰਦੇ ਸਨ।