Connect with us

Punjab

ਸੰਗਰੂਰ ਦੇ ਧੂਰੀ ‘ਚ ਗੰਨਾ ਕਿਸਾਨਾਂ ‘ਚ ਮੁੜ ਰੋਸ

Published

on

18 ਦਸੰਬਰ 2023: ਸੰਗਰੂਰ ਦੇ ਧੂਰੀ ਵਿੱਚ ਗੰਨੇ ਦੀ ਖਰੀਦ ਨਾ ਹੋਣ ਕਾਰਨ ਗੰਨਾ ਕਿਸਾਨ  ਰੋਸ ਪ੍ਰਦਰਸ਼ਨ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੰਨਾ ਕਿਸਾਨਾਂ ਨੇ ਗੰਨੇ ਦੀ ਖਰੀਦ ਨਾ ਹੋਣ ਕਾਰਨ ਲੁਧਿਆਣਾ-ਹਿਸਾਰ ਹਾਈਵੇਅ ‘ਤੇ ਚਾਰ ਦਿਨਾਂ ਤੱਕ ਧਰਨਾ ਦਿੱਤਾ ਸੀ ਪਰ ਹੁਣ ਕਿਸਾਨਾਂ ਮੁਤਾਬਕ ਮਿੱਲ ਦੀ ਮੈਨੇਜਮੈਂਟ ਅਤੇ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਪਿੱਛੇ ਹਟ ਗਏ ਹਨ। ਸਿਰਫ਼ 11 ਟਰਾਲੀਆਂ ਨੂੰ ਹੀ ਅੰਦਰ ਜਾਣ ਦਿੱਤਾ ਹੈ ਅਤੇ ਬਾਕੀ ਗੰਨਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।