Punjab
CRIME: ਨੌਜਵਾਨ ਤੇ ਹੋਇਆ ਤੇਜ਼ਾਬ ਦੇ ਨਾਲ ਹਮਲਾ,CCTV ਤਸਵੀਰਾਂ ਆਈਆਂ ਸਾਹਮਣੇ

4 ਜਨਵਰੀ 2024: ਪਟਿਆਲਾ ਜਿਲਾ ਦੇ ਹਲਕਾ ਸਨੌਰ ਦੇ ਪੁਲਿਸ ਥਾਣੇ ਦੇ ਨਜ਼ਦੀਕ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਆਏ 3 ਨੌਜਵਾਨਾਂ ਨੇ ਦੁਕਾਨ ਖੋਲ ਰਹੇ ਇੱਕ ਨੌਜਵਾਨ ਦੇ ਉੱਪਰ ਤੇਜਾਬ ਸੁੱਟ ਦਿੱਤਾ ਹੈ ਪੀੜਿਤ ਨੌਜਵਾਨ ਦਾ ਨਾਮ ਨਿਖਿਲ ਦੱਸਿਆ ਜਾ ਰਿਹਾ ਹੈ ਜਿਹੜਾ ਹਲਕਾ ਸਨੌਰ ਦਾ ਹੀ ਰਹਿਣ ਵਾਲਾ ਇਸ ਘਟਨਾ ਦੀ ਇੱਕ Cctv ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਪੀੜਿਤ ਨੌਜਵਾਨ ਨੇਖਿਲ ਤੇਜ਼ਾਬ ਸਰੀਰ ਉੱਪਰ ਡਿੱਗਣ ਮਗਰੋਂ ਤੜਫਦਾ ਹੋਇਆ ਦਿਖਾਈ ਦੇ ਰਿਹਾ ਹੈ ਪੀੜਿਤ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿੱਥੇ ਨਿਖੀਲ ਆਪਣੀ ਸਵੇਰ ਦੁਕਾਨ ਖੋਲ ਕੇ ਅੰਦਰ ਜਾ ਰਿਹਾ ਸੀ ਜਿੱਥੇ ਇਹ ਨੌਜਵਾਨ ਆਏ ਇਹਨਾਂ ਨੇ ਤੇ ਜਾਬ ਨਿਕਾਲ ਦੇ ਉੱਪਰ ਸੁੱਟ ਦਿੱਤਾ ਜਿਸ ਕਰਕੇ ਨਿਖੇਲ ਬੁਰੀ ਤਰ੍ਹਾਂ ਜਖਮੀ ਹੋਇਆ ਹੈ ਫਿਲਹਾਲ ਪੀੜਿਤ ਨੌਜਵਾਨ ਨਿਖਿਲ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਪੀੜਿਤ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਮੰਗ ਕੀਤੀ ਹੈ ਕਿ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਕਿਉਂਕਿ ਜਿਹੜੀ ਥਾਂ ਦੇ ਉੱਪਰ ਇਹ ਘਟਨਾ ਵਾਪਰੀ ਹੈ ਉਸੀ ਥਾਂ ਦੇ ਨਾਲ ਨੌਜਵਾਨ ਬੱਚੇ ਖੇਡਦੇ ਨੇ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਕੌਣ ਜਿਮੇਦਾਰ ਹੁੰਦਾ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਨਿਖਿਲ ਦੇ ਬਿਆਨ ਦਰਜ ਕੀਤੇ ਨੇ ਅਤੇ ਉਨਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਜਲਦ ਦੋਸ਼ੀਆਂ ਨੂੰ ਕਾਬੂ ਕਰਾਂਗੇ|