Gurdaspur ਬੱਚਿਆਂ ਦੀ ਲੜਾਈ ‘ਚ ਚੱਲੀ ਗੋਲੀ ਨਾਲ ਹੋਇਆ ਵਿਅਕਤੀ ਜ਼ਖਮੀ Published 5 years ago on March 5, 2020 By Worldpunjabi Editor ਬਟਾਲਾ ਦੇ ਪਿੰਡ ਢਡਿਆਲਾ ਨਤਤ ‘ਚ ਬੱਚਿਆਂ ਦੀ ਲੜਾਈ ਨਾਲ ਸ਼ੁਰੂ ਹੋਇਆ ਵਿਵਾਦ ਇੰਨਾ ਕੁ ਵੱਧ ਗਿਆ, ਕਿ ਇਸ ਵਿਵਾਦ ‘ਚ ਗੋਲੀਆਂ ਚੱਲ ਗਈਆਂ। ਇਸ ਲੜਾਈ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ। ਫਿਲਹਾਲ ਜ਼ਖਮੀ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਓਧਰ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। Related Topics:crime Up Next ਮੁਹਾਲੀ ਅਦਾਲਤ ਨੇ ਡੀ.ਐੱਸ.ਪੀ ਅਤੁਲ ਸੋਨੀ ਨੂੰ ਰਿਮਾਂਡ ‘ਤੇ ਭੇਜਿਆ Don't Miss DGP ਦਿਨਕਰ ਗੁਪਤਾ ਦੀ ਨਿਯੁਕਤੀ ਮਾਮਲੇ ‘ਤੇ ਅੱਜ ਹੋਵੇਗੀ HC ‘ਚ ਸੁਣਵਾਈ Continue Reading You may like ਮੋਹਾਲੀ ਦੇ ਹੋਟਲ ‘ਚੋਂ ਮਿਲੀ ਔਰਤ ਦੀ ਲਾਸ਼, ਦੋਸ਼ੀਆਂ ਦੀ ਭਾਲ ਜਾਰੀ ਆਂਧਰਾ ਪ੍ਰਦੇਸ਼ ਦੀ ਸੰਸਦ ਦੀ ਧੀ ਨੇ ਫੁੱਟਪਾਥ ‘ਤੇ ਸੌਂ ਰਹੇ ਵਿਅਕਤੀ ‘ਤੇ ਚੜ੍ਹਾਈ ਕਾਰ ਪਾਣੀ ਮੰਗਣ ਦੇ ਬਹਾਨੇ ਬਜ਼ੁਰਗ ਦੀਆਂ ਝੱਪਟੀਆਂ ਬਾਲੀਆਂ ਕੇਕ ਲਿਆਉਣ ‘ਚ ਹੋਈ ਦੇਰੀ ਤਾਂ ਪਤਨੀ ਤੇ ਪੁੱਤਰ ਨੂੰ ਮਾਰਿਆ ਚਾਕੂ ਨਹਿਰ ‘ਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼ ਤਰਨਤਾਰਨ ਕਤਲ: ਜਾਇਦਾਦ ਦੇ ਵਿਵਾਦ ਨੂੰ ਲੈ ਕੇ ਭੈਣ ਦੇ ਪੁੱਤਰ ਨੇ ਆਪਣੀ ਮਾਸੀ ਦਾ ਕੀਤਾ ਕਤਲ Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.