Connect with us

Punjab

ਬਟਾਲਾ ਪੁਲਿਸ ਵੱਲੋਂ ਹੋਟਲ ‘ਚ ਚੱਲ ਰਹੇ ਜਿਸਮੀਫਾਰੋਸ਼ੀ ਦੇ ਧੰਦਾ ਦਾ ਪਰਦਾਫਾਸ਼

Published

on

arrested.jpg1

ਬਟਾਲਾ : ਬਟਾਲਾ ਪੁਲਿਸ ਵਲੋਂ ਸ਼ਹਿਰ ‘ਚ ਸਥਿਤ ਇਕ ਹੋਟਲ ‘ਚ ਮਿਲੀ ਇਕ ਗੁਪਤ ਸੂਚਨਾ ਤੇ ਕੀਤੀ ਰੈਡ  ਉਥੇ ਹੀ ਪੁਲਿਸ ਅਧਕਾਰੀਆਂ ਦਾ ਦਾਅਵਾ ਕਿ ਹੋਟਲ ਚ ਚੱਲ ਰਿਹਾ ਸੀ ਜਿਸਮੀਫਾਰੋਸ਼ੀ ਦਾ ਧੰਦਾ ਅਤੇ ਰੈਡ ਕਰ ਹੋਟਲ ਮੈਨੇਜਰ ਅਤੇ ਅਪਤੀਜਨਕ ਹਾਲਤ ਚ ਮਿਲੇ ਜੋੜਿਆ ਨੂੰ ਹਿਰਾਸਤ ਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਜਿਲਾ ਬਟਾਲਾ ਦੇ ਸਿਵਲ ਲਾਈਨ ਥਾਣਾ ਦੇ ਅਧਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਜਲੰਧਰ ਰੋਡ ਤੇ ਸਥਿਤ ਇਕ ਹੋਟਲ ਚ ਕੁਝ ਗ਼ਲਤ ਹੋ ਰਿਹਾ ਹੈ ਜਿਸ ਤੇ ਐਸਐਸਪੀ ਬਟਾਲਾ ਦੇ ਆਦੇਸ਼ਾ ਤੋਂ ਬਾਅਦ ਰੈਡ ਕੀਤੀ ਗਈ ਅਤੇ ਉਥੇ ਇਹ ਸਾਮਣੇ ਆਇਆ ਕਿ ਹੋਟਲ ਚਲਾ ਰਹੀ ਇਕ ਔਰਤ ਅਤੇ ਹੋਟਲ ਮੈਨੇਜਰ ਵਲੋਂ ਜਿਸਮੀਫਾਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਹੈ ਅਤੇ ਹੋਟਲ ਮੈਨੇਜਰ ਅਤੇ ਉਥੇ ਹੋਟਲ ਦੇ ਕਮਰਿਆਂ ਚ ਅਪਤੀਜਨਕ ਹਾਲਤ ਚ ਮਿਲੇ ਜੋੜਿਆ ਨੂੰ ਅਤੇ ਹੋਰਨਾਂ ਲੜਕੀਆਂ ਨੂੰ ਹਿਰਾਸਤ ਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।