Connect with us

Punjab

BIG BREAKING: ਸੁਨੀਲ ਜਾਖੜ ਪੰਜਾਬ ਭਾਜਪਾ ਦੇ ਬਣੇ ਨਵੇਂ ਪ੍ਰਧਾਨ

Published

on

ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਕੀਤਾ ਗਿਆ ਨਿਯੁਕਤ,ਦੱਸ ਦੇਈਏ ਕਿ ਕੁਝ ਸਮਾਂ ਪਹਿਲਾ ਹੀ ਸੁਨੀਲ ਜਾਖੜ ਕਾਂਗਰਸ ਪਾਰਟੀ ਛੱਡ ਬੀਜੇਪੀ ‘ਚ ਸ਼ਾਮਿਲ ਹੋ ਗਏ ਸਨ, ਹਾਲਾਂਕਿ ਓਹਨਾ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ ਸੀ ਪਰ ਹੁਣ ਓਹਨਾ ਨੂੰ ਬਹੁਤ ਹੀ ਵੱਡਾ ਅਹੁਦਾ ਦੇ ਦਿੱਤਾ ਗਿਆ ਹੈ,ਅਸ਼ਵਨੀ ਸ਼ਰਮਾ ਹੁਣ ਸਾਬਕਾ ਪ੍ਰਧਾਨ ਬਣ ਗਏ ਹਨ ‘ਤੇ ਮਜੂਦਾ ਪ੍ਰਧਾਨ ਹੁਣ ਸੁਨੀਲ ਜਾਖੜ ਹਨ|