Connect with us

Punjab

ਐਕਸਾਈਜ਼ ਵਿਭਾਗ ਤੇ ਅਜਨਾਲ਼ਾ ਪੁਲਿਸ ਦੀ ਵੱਡੀ ਕਾਰਵਾਈ

Published

on

2 ਦਸੰਬਰ 2023: ਅਜਨਾਲ਼ਾ ਦੇ ਪਿੰਡ ਡੱਲਾ ਰਾਜਪੂਤਾਂ ਅੰਦਰ ਐਕਸਾਈਜ਼ ਵਿਭਾਗ ਅਤੇ ਅਜਨਾਲ਼ਾ ਪੁਲਿਸ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਇਕ ਘਰ ਚ ਰੇਡ ਕਰਕੇ ਵੱਡੀ ਮਾਤਰਾ ਚ ਸ਼ਰਾਬ ਬਣਾਉਣ ਵਾਲਾ ਜ਼ਖੀਰਾ ਬਰਾਮਦ ਕੀਤਾ ਹੈ ਜਿਸ ਦੌਰਾਨ ਸ਼ਰਾਬ ਬਣਾਉਣ ਵਾਲਾ ਵਿਅਕਤੀ ਹਨੇਰੇ ਦਾ ਫਾਇਦਾ ਚੁੱਕ ਕੇ ਭੱਜਣ ਚ ਕਾਮਯਾਬ ਹੋ ਗਿਆ , ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ|