Connect with us

Punjab

BREAKING: CM ਮਾਨ ਨੇ ਪਟਵਾਰੀਆਂ ਨਾਲ ਸਬੰਧਤ ਲਿਆ ਅਹਿਮ ਫ਼ੈਸਲਾ

Published

on

2 ਸਤੰਬਰ 2023:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਅੱਜ ਪਟਵਾਰੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ| ਜਿਸ ਵਿਚ CM ਮਾਨ ਨੇ ਕਿਹਾ ਹੈ ਕਿ ਹੁਣ ਸਾਰੇ ਹੀ ਪਟਵਾਰੀਆਂ ਦੀ ਹਾਜ਼ਰੀ ਬਾਇਓਮੈਟ੍ਰਿਕ ਹੋਵੇਗੀ| ਓਥੇ ਹੀ CM ਮਾਨ  ਨੇ ਕਿਹਾ ਕਿ ਪਟਵਾਰੀਆਂ ਦੀਆਂ ਨਵੀਆਂ 586 ਪੋਸਟਾਂ ਕੱਢਣ ਜਾ ਰਹੇ ਹਾਂ | ਇਹ ਵੀ ਕਿਹਾ ਗਿਆ ਕਿ 741 ਜੋ ਅੰਡਰ ਟਰੇਨਿੰਗ ਨੇ ਉਨ੍ਹਾਂ ਨੂੰ ਫੀਲਡ ‘ਚ ਲੈਕੇ ਆ ਰਹੇ ਹਾਂ | ‘ਤੇ 710 ਪੋਸਟਾਂ ਦੀ ਚੱਲ ਰਹੀ ਕਾਗਜ਼ੀ ਕਾਰਵਾਈ ‘ਤੇ ਜਲਦ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ|