Connect with us

HIMACHAL PRADESH

BREAKING: ਹਿਮਾਚਲ ਪ੍ਰਦੇਸ਼ : ਮੰਡੀ ‘ਚ ਫਟਿਆ ਬੱਦਲ..

Published

on

23AUGUST 2023:  ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਬੱਦਲ ਫੱਟ ਗਿਆ ਹੈ , ਜਿਸ ਕਾਰਨ ਕਈ ਥਾਵਾਂ ‘ਤੇ LANDSLIDE ਹੋਈ ਹੈ| ਹੁਣ ਤੱਕ ਦੋ ਲੋਕ ਦੀ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ| ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਹ ਪੈਣ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ| ਚੰਡੀਗੜ੍ਹਨੈਸ਼ਨਲ ਹਾਈਵੇਅ ‘ਤੇ ਟਨਲ ਬਲੋਕ ਹੋ ਗਈ ਹੈ|