Connect with us

Punjab

Breaking: ਪੰਜਾਬ ‘ਚ NIA ਦੀ ਵੱਡੀ ਕਾਰਵਾਈ, ਸਵੇਰੇ ਇੱਕ ਘਰ ‘ਤੇ ਛਾਪਾ

Published

on

22 ਨਵੰਬਰ 2023:  NIA ਨੇ ਅੱਜ ਸਵੇਰੇ ਮੋਗਾ ਦੇ ਪਿੰਡ ਚੜਿੱਕ ਦੇ ਪਿੰਡ ਝੰਡੇਵਾਲਾ ਵਿੱਚ ਲਾਭ ਸਿੰਘ ਦੇ ਘਰ ਛਾਪਾ ਮਾਰਿਆ। ਮੋਗਾ ਪੁਲਿਸ ਨੇ ਐਨ.ਆਈ.ਏ. ਜਾਣਕਾਰੀ ਅਨੁਸਾਰ ਕਿਸੇ ਫੰਡਿੰਗ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਗੁਰਲਾਬ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ। ਹਰਪ੍ਰੀਤ ਕੌਰ ਅਨੁਸਾਰ ਉਹ ਆਪਣੇ ਪਤੀ ਦਾ ਪੇਜ ਚਲਾਉਂਦੀ ਹੈ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ। 24 ਨੂੰ ਚੰਡੀਗੜ੍ਹ ਵਿਖੇ ਵੀ ਬੁਲਾਇਆ ਹੈ|