Connect with us

Delhi

Breaking: ਰਾਘਵ ਚੱਢਾ ਨੂੰ ਰਾਜ ਸਭਾ ਦੀ ਮੈਂਬਰੀ ਤੋਂ ਕੀਤਾ ਗਿਆ ਸਸਪੈਂਡ

Published

on

ਨਵੀਂ ਦਿੱਲੀ 11ਅਗਸਤ 2023 : ਜਾਅਲੀ ਦਸਤਾਵੇਜ਼ ਨੂੰ ਲੈ ਕੇ ਰਾਜ ਸਭਾ ਵਿਚ ਦਾਖ਼ਲ ਕਰਨ ਦੇ ਦੋਸ਼ ਵਿਚ ਆਪ ਦੇ ਮੈਂਬਰ ਰਾਘਵ ਚੱਢਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਓਥੇ ਹੀ ਦੱਸ ਦੇਈਏ ਕਿਹਾ ਗਿਆ ਹੈ ਕਿ ਜਦ ਤੱਕ ਜਾਂਚ ਕਮੇਟੀ ਦੀ ਰਿਪੋਰਟ ਨਹੀਂ ਆਉਂਦੀ ਓਦੋਂ ਤੱਕ ਰਾਘਵ ਚੱਢਾ ਸਸਪੈਂਡ ਰਹਿਣਗੇ