ਚੰਡੀਗੜ੍ਹ, 27ਮਈ : ਆਹਣ, ਉੱਡਦੀਆਂ ਟਿੱਡੀਆਂ ਦਾ ਦਲ, ਜੋ ਫ਼ਸਲਾਂ ਨੂੰ ਖਾ ਜਾਂਦਾ ਹੈ। ਇਸਨੂੰ ਟਿੱਡੀ ਦਲ ਵੀ ਆਖਿਆ ਜਾਂਦਾ ਹੈ। ਹੁਣ ਇਸ ਟਿੱਡੀ ਦਲ ਨੇ ਇੱਕ ਵਾਰ ਫਿਰ ਭਾਰਤ’ਚ ਦਸਤਕ ਦੇ ਦਿੱਤੀ ਹੈ। ਟਿੱਡੀ ਦਲ ਪਾਕਿਸਤਾਨ ਦੇ ਰਸਤਿਓਂ ਰਾਜਸਥਾਨ, ਯੂਪੀ ਅਤੇ ਮੱਧ ਪ੍ਰਦੇਸ਼ ’ਚ ਦਸਤਕ ਦਿੱਤੀ ਹੈ। ਭਾਰਤ ’ਚ ਟਿੱਡੀ ਦਲ ਦੀ ਆਮਦ ਨੇਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਟਿੱਡੀਆਂ ਦਾ ਇੱਕ ਵੱਡਾ ਦਲ ਅਪ੍ਰੈਲ ਮਹੀਨੇ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਇਆ ਅਤੇ ਉਦੋਂ ਤੋਂਇਹ ਫਸਲਾਂ ਦਾ ਨੁਕਸਾਨ ਕਰ ਰਿਹਾ ਹੈ। ਭਾਰਤ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਰਾਹੀਂ ਪਿਛਲੇ ਲੱਗਭਗ 200 ਸਾਲਾਂ ਤੋਂ ਰਾਜਸਥਾਨ, ਪੰਜਾਬ, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਟਿੱਡੀ ਦਲ ਦਾ ਹਮਲਾ ਹੁੰਦਾ ਰਿਹਾ ਹੈ।
ਅਮ੍ਰਿਤਸਰ, 27 ਮਈ : ਅਜ ਸਵੇਰੇ ਤੜਕੇ ਸਾਰਟ ਸਰਕਟ ਕਾਰਨ ਨਿਗਮ ਦੀ ਜਮੀਨ ਤੇ ਰਖੇ ਸਮਾਨ ਨੂੰ ਭਿਆਨਕ ਅੱਗ ਲਗ ਗਈ, ਜਿਸ ਦੇ ਨਾਲ ਨਗਰ ਨਿਗਮ ਦੇ ਐਡਵਰਟੀਜ਼ਮੈਂਟ ਵਿਭਾਗ ਅਤੇ ਲੈਂਡ ਡਿਪਾਰਟਮੈਂਟ ਵਲੌ ਰਖੇ ਗਏ। ਜ਼ਿਲ੍ਹੇ ਵਿੱਚ ਲਗੇ ਨਜਾਇਜ਼ ਫਲੈਕਸ ਬੋਰਡ, ਹੌਰਡਿਗ ਅਤੇ ਰੇਹੜੀਆ, ਫੜੀਆਂਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਮੌਕੇ ਉਥੇ ਮੌਜੂਦ ਨਿਗਮ ਦੇ ਅਧਿਕਾਰੀਆਂ ਵਲੌ ਦਸਿਆ ਗਿਆ ਕਿ ਅੱਗ ਸਾਰਟ ਸਰਕਟ ਦੇ ਕਾਰਨ ਲਗੀ ਸੀ। ਉਹਨਾਂ ਵਲੌ ਬਹੁਤ ਕੋਸ਼ਿਸ਼ ਕਰਨ ਤੇ ਵੀਅੱਗ ਤੇ ਕਾਬੂ ਨਹੀ ਪਾਇਆ ਗਿਆ। ਜਿਸ ਕਾਰਨ ਮੌਕੇ ‘ਤੇ ਹੀ ਫਾਇਰ ਬ੍ਰਿਗੇਡ ਦੀਆ ਗੱਡਿਆ ਮੰਗਵਾਇਆ ਗਈਆ ਅਤੇ ਉਹਨਾਂ ਵਲੌ ਅੱਗ ਬੁਝਾਈ ਗਈ ਹੈਪਰ ਤਦ ਤਕ ਨਿਗਮ ਦੀ ਜਮੀਨ ਤੇ ਰਖੇ ਫਲੈਕਸ ਬੋਰਡ, ਹੌਰਡਿਗ, ਰੇਹੜੀਆ, ਫੜੀਆਂ ਦਾ ਸਮਾਨ ਅਤੇ ਹੋਰ ਕਈ ਸਮਾਨ ਸੜ ਚੁਕਾ ਸੀ।
ਲੁਧਿਆਨਾ, 27 ਮਈ (ਸੰਜੀਵ ਸੂਦ) : ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਬੀਤੇ ਚਾਰ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਮੌਸਮ...
ਚੰਡੀਗੜ੍ਹ, 27ਮਈ : ਅੱਜ ਕੇਂਦਰੀ ਮੰਤਰੀ ਰਵੀ ਸ਼ੰਕਰ ਦੀ ਪ੍ਰੈਸ ਕਾਨਫਰੰਸ ਹੋਈ। ਜਿਸ ਵਿੱਚ ਰਵੀ ਸ਼ੰਕਰ ਨੇ ਕਿਹਾ ਕਿ – 1. ਲੌਕ ਡਾਊਨ ਤੇ ਰਾਹੁਲ ਗਾਂਧੀ...
ਅੰਮ੍ਰਿਤਸਰ, 27 ਮਈ : ਅੰਮ੍ਰਿਤਸਰ ਵਿਖੇ ਕੋਰੋਨਾ ਦਾ ਕਹਿਰ ਵੱਧ ਰਿਹਾ ਹਿਆ। ਪ੍ਰਾਈਵੇਟ ਲੈਬਾਰਟਰੀ ‘ਚ 2 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ‘ਚੋਂ ਇਕ...
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਰਲਾਲ ਨਹਿਰੂ ਦੀ ਅੱਜ 56 ਵੀਂ ਬਰਸੀ ਹੈ। ਆਜ਼ਾਦ ਭਾਰਤ ਦੇ ਪਹਿਲੇ ਤੇ ਸਭ ਤੋਂ ਜ਼ਿਆਦਾ ਸਮੇਂ ਤਕ ਪ੍ਰਧਾਨ ਮੰਤਰੀ ਰਹੇ...
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਰਲਾਲ ਨਹਿਰੂ ਦੀ ਅੱਜ 56 ਵੀਂ ਬਰਸੀ ਹੈ। ਆਜ਼ਾਦ ਭਾਰਤ ਦੇ ਪਹਿਲੇ ਤੇ ਸਭ ਤੋਂ ਜ਼ਿਆਦਾ ਸਮੇਂ ਤਕ ਪ੍ਰਧਾਨ ਮੰਤਰੀ ਰਹੇ...
ਮੁਹਾਲੀ, 27 ਮਈ (ਆਸ਼ੂ ਅਨੇਜਾ): ਮੋਹਾਲੀ ਜ਼ਿਲ੍ਹੇ ਵਿੱਚ 32 ਸਾਲਾ ਨੌਜਵਾਨ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਹ ਵਿਅਕਤੀ ਦਿੱਲੀ ਵਿਖੇ ਬੈਂਕਰ ਹੈ ਅਤੇ 24 ਮਈ...
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਰਲਾਲ ਨਹਿਰੂ ਦੀ ਅੱਜ 56 ਵੀਂ ਬਰਸੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇਹਨਾ ਨੂੰ ਸ਼ਰਧਾਂਜਲੀ ਦਿੱਤੀ।...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਦੁਪਹਿਰ 3 ਵਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ। ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ, ਹੁਣ ਪਹਿਲੀ...