ਸੰਗਰੂਰ, RN ਕੰਸਲ, 29 ਅਪ੍ਰੈਲ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਅੱਜ ਸ਼ਹਿਰ ਧੂਰੀ ਦੇ ਰਹਿਣ ਵਾਲੇ ਉਦੈ ਸਿੰਘ (72) ਸਾਲਾਂ ਨਾਮੀ ਵਿਅਕਤੀ ਕੋਰੋਨਾ ਦੀ ਚਪੇਟ ਵਿੱਚ ਆਇਆ ਹੈ। ਇੱਥੇ ਦਸਣਾ ਇਹ ਬਣਦਾ ਹੈ ਕਿ ਇਹ ਵਿਅਕਤੀ ਬੀਤੇ ਦਿਨ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਆਪਣੇ ਘਰ ਵਾਪਿਸ ਪਰਤਿਆ ਸੀ ਤੇ ਜਦੋ ਇਸਦਾ ਟੈਸਟ ਕਰਵਾਇਆ ਗਿਆ ਤਾਂ ਇਸਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਪਾਈ ਗਈ।
ਮੋਹਾਲੀ, 29 ਅਪ੍ਰੈਲ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ...
ਚੰਡੀਗੜ੍ਹ, 29 ਅਪ੍ਰੈਲ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਰਾਜ ਗ੍ਰਹਿ ਵਿਭਾਗ ਨੇ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਸਮਾਨ ਸਮੇਂ ਨੂੰ...
ਚੰਡੀਗੜ੍ਹ, 29 ਅਪ੍ਰੈਲ (ਪੰਜਾਬ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿਚ ਕਰਫਿਊ ਨੂੰ ਵਧਾਉਣ ਦਾ ਐਲਾਨ ਕੀਤਾ, ਜਦਕਿ ਕੱਲ੍ਹ ਤੋਂ ਗੈਰ-ਲਾਲ...
ਮਲੇਰਕੋਟਲਾ, 29 ਅਪ੍ਰੈਲ(ਮੁਹੰਮਦ ਜਮੀਲ): ਦੇਸ਼ ਦੁਨੀਆਂ ਦੇ ਵਿੱਚ ਲੋਕਡਾਊਨ ਜਾਰੀ ਹੈ ਅਤੇ ਪੰਜਾਬ ਵਿੱਚ ਵੀ ਲਗਾਤਾਰ ਕਰਫਿਊ ਲੱਗਿਆ ਹੋਇਆ ਅਤੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ...
ਬਠਿੰਡਾ, 29 ਅਪ੍ਰੈਲ(ਰਾਕੇਸ਼ ਕੁਮਾਰ): ਬਠਿੰਡਾ ਵਿੱਚ ਭਾਰਤੀ ਫੌਜ ਵੱਲੋਂ ਐਈਸੋਲੇਸ਼ਨ ਵਾਰਡ ਲਈ ਰੇਲ ਗੱਡੀ ਸਥਾਪਤ ਕੀਤੀ ਗਈ ਹੈ। ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ...
Big Breaking ਲੁਧਿਆਣਾ, 29 ਅਪ੍ਰੈਲ( ਸੰਜੀਵ ਸੂਧ): ਲੁਧਿਆਣਾ ਵਿੱਚ ਕੋਰੋਨਾ ਦੇ 11ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਦੀ ਪੁਸ਼ਟੀ ਸਿਵਿਲ ਸਰਜਨ, ਲੁਧਿਆਣਾ ਨੇ ਕੀਤੀ ਹੈ। ਇਨ੍ਹਾਂ...
ਗੁਰਦਾਸਪੂਰ, 29 ਅਪ੍ਰੈਲ( ਗੁਰਪ੍ਰੀਤ ਸਿੰਘ): ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਟਾਲਾ ਦੇ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਹੈ ਕਿ ਕੋਰੋਨਾ ਵਾਇਰਸ ਸਬੰਧੀ ਸਾਰੀ...
ਬਟਾਲਾ, 29 ਅਪ੍ਰੈਲ( ਗੁਰਪ੍ਰੀਤ ਸਿੰਘ): ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਖਾਰਾ ਤੋਂ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਆਇਆ ਸਾਹਮਣੇ। ਮ੍ਰਿਤਕ ਦਿਲਬਾਗ ਸਿੰਘ ਪੁੱਤਰ ਬੰਤਾ ਸਿੰਘ...
Breaking, 29 ਅਪ੍ਰੈਲ( ਬਲਜੀਤ ਮਰਵਾਹ): ਬਾਪੂਧਾਮ ਕਲੋਨੀ ਵਿੱਚ ਫਟਿਆ ਕੋਰੋਨਾ ਦਾ ਬੰਬ ਬੁੱਧਵਾਰ ਸਵੇਰੇ ਮਿਲੇ 7 ਕੋਰੋਨਾ ਦੇ ਮਾਮਲੇ ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਨੇ ਕੋਰੋਨਾ...