Connect with us

Punjab

ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ‘ਚ ਸੀਬੀਆਈ ਦੀ ਤਲਾਸ਼ੀ ਮੁਹਿੰਮ ਜਾਰੀ

Published

on

16 ਫਰਵਰੀ 2024: ਸੀਬੀਆਈ (ਸੈਂਟਰਲ ਬਿਊਰੋ ਆਫਿਸ ਇਨਵੈਸਟੀਗੇਸ਼ਨ) ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਜਲੰਧਰ ਸਥਿਤ ਪਾਸਪੋਰਟ ਖੇਤਰੀ ਦਫਤਰ ਦੀ ਤਲਾਸ਼ੀ ਲਈ। ਸੀਬੀਆਈ ਦੀਆਂ ਟੀਮਾਂ ਸਵੇਰੇ ਹੀ ਚੰਡੀਗੜ੍ਹ ਤੋਂ ਜਲੰਧਰ ਪਹੁੰਚ ਗਈਆਂ ਸਨ। ਫਿਲਹਾਲ ਸੀਬੀਆਈ ਦੇ 3 ਅਧਿਕਾਰੀ ਦਫ਼ਤਰ ਵਿੱਚ ਤਲਾਸ਼ੀ ਲੈ ਰਹੇ ਹਨ। ਹਾਲਾਂਕਿ ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।ਇਸ ਮਾਮਲੇ ਨੂੰ ਪਾਸਪੋਰਟ ਦੀ ਜਾਂਚ ਨਾਲ ਜੋੜਿਆ ਜਾ ਰਿਹਾ ਹੈ।