Connect with us

News

ਚੰਡੀਗੜ੍ਹ ਵਿਖੇ ਕੋਵਿਡ ਦੇ 3 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Published

on

ਚੰਡੀਗੜ੍ਹ, 17 ਜੂਨ :ਚੰਡੀਗੜ੍ਹ ਦੇ ਵਿਚ ਵੀ ਕੋਵਿਡ ਦੇ ਮਾਮਲਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਦੱਸ ਦਈਏ ਕਿ ਚੰਡੀਗੜ੍ਹ ਵਿਖੇ ਬੁਧਵਾਰ ਦੀ ਸਵੇਰ 3 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਪੀੜਤ ਸੈਕਟਰ 25 ਦੇ ਨਿਵਾਸੀ ਹਨ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਪਹਿਲਾ ਕੋਰੋਨਾ ਸੰਕ੍ਰਮਣ ਵਿਅਕਤੀ ਦੇ ਸੰਪਰਕ ‘ਚ ਆਏ ਸਨ।  ਇਸਦੇ ਨਾਲ ਹੀ ਚੰਡੀਗੜ੍ਹ ਦੇ ਵਿਚ ਕੋਰੋਨਾ ਦੀ ਕੁੱਲ ਗਿਣਤੀ 368 ਹੋ ਚੁਕੀ ਹੈ।  ਜਿਨ੍ਹਾਂ ਵਿਚੋਂ 308 ਲੋਕ ਠੀਕ ਹੋ ਚੁਕੇ ਹਨ ਜਦਕਿ 60 ਪੀੜਤ ਅਜੇ ਵੀ ਜੇਰੇ ਇਲਾਜ਼ ਹਨ।