Connect with us

Punjab

CM MAAN ਨੇ ਅੱਜ UPSC ਦੀ ਕੋਚਿੰਗ ਨੂੰ ਲੈਕੇ ਅਫ਼ਸਰਾਂ ਨਾਲ ਕੀਤੀ ਮੀਟਿੰਗ…

Published

on

Chandigarh 22 july 2023: ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ UPSC ਦੀ ਕੋਚਿੰਗ ਨੂੰ ਲੈਕੇ ਅਫ਼ਸਰਾਂ ਨਾਲ ਮੀਟਿੰਗ ਕੀਤੀ,ਜਿਸ ਵਿੱਚ ਉਹਨਾਂ ਕਿਹਾ ਕਿ ਅਸੀਂ ਵਾਅਦੇ ਮੁਤਾਬਕ ਪੂਰੇ ਪੰਜਾਬ ‘ਚ 8 ਕੋਚਿੰਗ ਸੈਂਟਰ ਖੋਲ੍ਹ ਰਹੇ ਹਾ,ਜਿਸਦੀ ਰੂਪਰੇਖਾ ਨੂੰ ਲੈਕੇ ਅੱਜ ਵਿਸਥਾਰ ਸਹਿਤ ਚਰਚਾ ਕੀਤੀ ਹੈ |

ਓਥੇ ਹੀ CM ਮਾਨ ਨੇ ਕਿਹਾ ਕਿ ਅਸੀਂ ਸੈਂਟਰ ਤੋਂ ਇਲਾਵਾ ਆਨਲਾਈਨ ਵੀ ਇਹ ਟ੍ਰੇਨਿੰਗ ਕਰਾਉਣ ‘ਤੇ ਵਿਚਾਰ ਕਰ ਰਹੇ ਹਾਂ,ਉੱਥੇ ਹੀ ਇਹ ਵੀ ਫੈਸਲਾ ਲਿਆ ਗਿਆ|

ਕਿ ਟ੍ਰੇਨਿੰਗ ਲੈਣ ਵਾਲੇ ਬੱਚਿਆਂ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਕੀਤੀ ਜਾਵੇਗੀ, ਜਲਦ ਹੀ ਸਾਰੇ ਵੇਰਵੇ ਜਾਰੀ ਕੀਤੇ ਜਾਣਗੇ |