Connect with us

Punjab

Corona Update: ਮੋਗਾ ਦੇ 4 ਪੀੜਤ ਮਰੀਜ਼ ਹੋਏ ਠੀਕ, ਹੁਣ ਕੋਈ ਵੀ ਪਾਜ਼ਿਟਿਵ ਕੇਸ ਨਹੀਂ

Published

on

ਮੋਗਾ, 22 ਅਪ੍ਰੈਲ (ਦੀਪਕ ਸਿੰਗਲਾ): ਮੋਗਾ ਲਈ ਰਾਹਤ ਦੀ ਖਬਰ ਸਾਹਮਣੇ ਆਈ ਆਈ ਹੈ। ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ ਭਰਤੀ 4 ਕੋਰੋਨਾ ਪਾਜ਼ਿਟਿਵ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ। ਮੋਗਾ ਚ ਹੁਣ ਕੋਰੋਨਾ ਦਾ ਕੋਈ ਵੀ ਪਾਜ਼ਿਟਿਵ ਮਰੀਜ ਨਹੀਂ ਹੈ ਇਸਦੀ ਜਾਣਕਾਰੀ ਲੋਕ ਸੰਪਰਕ ਵਿਭਾਗ ਵੱਲੋਂ ਦਿੱਤੀ ਗਈ।