Connect with us

Uncategorized

ਕ੍ਰਿਕਟਰ ਕੇਐਲ ਰਾਹੁਲ ‘ਤੇ ਅਦਾਕਾਰਾ ਆਥੀਆ ਸ਼ੈੱਟੀ ਜਲਦ ਬੱਝਣ ਜਾ ਰਹੇ ਵਿਆਹ ਦੇ ਬੰਧਨ ‘ਚ

Published

on

ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਕ੍ਰਿਕਟਰ ਕੇਐਲ ਰਾਹੁਲ ਅਤੇ ਅਦਾਕਾਰਾ ਆਥੀਆ ਸ਼ੈੱਟੀ ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹ| ਉਹਨਾਂ ਦੇ ਵਿਆਹ ਦੀ ਤਾਰੀਖ 23 ਜਨਵਰੀ ਦੱਸੀ ਜਾ ਰਹੀ ਹੈ ਜਿਸ ਦਿਨ ਉਹ ਦੋਨੋ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਸਾਰੇ ਪ੍ਰੋਗਰਾਮ ਸੁਨੀਲ ਸ਼ੈਟੀ ਦੇ ਖੰਡਾਲਾ ਸਥਿਤ ਬੰਗਲੇ ‘ਤੇ ਹੋਣਗੇ। ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਥੀਆ ਸੈਲੂਨ ਦੇ ਬਾਹਰ ਖੂਬਸੂਰਤ ਲੁੱਕ ‘ਚ ਨਜ਼ਰ ਆਈ। ਇਸ ਦੌਰਾਨ ਉਸ ਦੇ ਵਿਆਹ ਬਾਰੇ ਵੀ ਸਵਾਲ ਪੁੱਛੇ ਗਏ।ਲੰਬੇ ਇੰਤਜ਼ਾਰ ਤੋਂ ਬਾਅਦ ਕ੍ਰਿਕਟਰ ਕੇਐਲ ਰਾਹੁਲ ਅਤੇ ਅਦਾਕਾਰਾ ਆਥੀਆ ਸ਼ੈੱਟੀ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਸਾਰੇ ਪ੍ਰੋਗਰਾਮ ਸੁਨੀਲ ਸ਼ੈਟੀ ਦੇ ਖੰਡਾਲਾ ਸਥਿਤ ਬੰਗਲੇ ‘ਤੇ ਹੋਣਗੇ। ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਥੀਆ ਸੈਲੂਨ ਦੇ ਬਾਹਰ ਖੂਬਸੂਰਤ ਲੁੱਕ ‘ਚ ਨਜ਼ਰ ਆਈ। ਇਸ ਦੌਰਾਨ ਉਸ ਦੇ ਵਿਆਹ ਬਾਰੇ ਵੀ ਸਵਾਲ ਪੁੱਛੇ ਗਏ।