Jalandhar
ਜਲੰਧਰ ‘ਚ MLA ‘ਤੇ ਦੋਸ਼ ਲਾਉਣ ਵਾਲੇ ਧਰਮਵੀਰ ਧਮਾ ਦੀ ਹੋਈ ਮੌਤ

ਜਲੰਧਰ : ਜਲੰਧਰ ਦੇ ਲੰਬੜਾ ਵਿੱਚ ਫੇਸਬੁੱਕ ‘ਤੇ ਲਾਈਵ ਹੋ ਕੇ ਜ਼ਹਿਰ ਨਿਗਲਣ ਵਾਲੀ ਗਊਸ਼ਾਲਾ ਸੰਚਾਲਕ ਧਰਮਵੀਰ ਧਮਾ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ‘ਤੇ ਲਾਈਵ ਹੋ ਕੇ, ਕਰਤਾਰਪੁਰ ਹਲਕੇ ਦੇ ਕਾਂਗਰਸੀ ਵਿਧਾਇਕ, ਸੀਆਈਏ ਵਨ ਦੇ ਇੰਚਾਰਜ ਸੁਰੇਂਦਰ ਚੌਧਰੀ, ਪੁਸ਼ਪਾ ਬਾਲੀ, ਸੰਜੀਵ ਕਾਲਾ, ਗੌਤਮ ਮੋਹਨ, ਸ਼੍ਰੀਰਾਮ ਕਾਲਾ ਨੂੰ ਗੰਭੀਰ ਦੋਸ਼ ਲਗਾ ਕੇ ਉਸਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ।