Connect with us

Entertainment

ਦਿਲਜੀਤ ਦੋਸਾਂਝ ਨੇ ਮੁੜ ਰਚਿਆ ਇਤਿਹਾਸ

Published

on

PUNJABI SINGER : ਦਿਲਜੀਤ ਦੋਸਾਂਝ ਨੇ ਮੁੜ ਤੋਂ ਰਚਿਆ ਇਤਿਹਾਸ…..ਕੈਨੇਡਾ ਦੇ BC ਸਟੇਡੀਅਮ ‘ਚ 54 ਹਜ਼ਾਰ ਤੋਂ ਜ਼ਿਆਦਾ ਲੋਕਾਂ ਸਾਹਮਣੇ ਕੀਤਾ ਲਾਈਵ ਪਰਫਾਰਮ…..ਦਿਲਜੀਤ ਦੇ ਹਾਊਸਫੁੱਲ ਸ਼ੋਅ ਦੀਆਂ ਤਸਵੀਰਾਂ ਹੋਈਆਂ ਵਾਇਰਲ|

ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ਤੇ ਤਸਵੀਰਾਂ ਸਾਂਝੀਆਂ ਕਰਕੇ ਲਿੱਖਿਆ- ‘ਇਤਿਹਾਸ ਰਚਿਆ ਗਿਆ’