Punjab
ਲੁਧਿਆਣਾ ‘ਚ ਅੱਜ ਦਾਨ ਸਮਾਰੋਹ,ਲੋੜਵੰਦਾਂ ਨੂੰ ਵੰਡਿਆ ਜਾਵੇਗਾ ਸਾਮਾਨ

21 ਅਕਤੂਬਰ 2023: ਲੁਧਿਆਣਾ ਵਿੱਚ ਅੱਜ ਦਾਨ ਉਤਸਵ ਮਨਾਇਆ ਜਾ ਰਿਹਾ ਹੈ। ਇਨਡੋਰ ਸਟੇਡੀਅਮ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਸਮਾਗਮ ਸਮਾਜ ਸੇਵੀ ਸੰਸਥਾ ਸਿਟੀ ਨੀਡਜ਼ ਵੱਲੋਂ ਕਰਵਾਇਆ ਜਾ ਰਿਹਾ ਹੈ। ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਲੋਕਾਂ ਨੂੰ ਸਮਾਨ ਵੰਡਣ ਦੀ ਅਗਵਾਈ ਕਰਨਗੇ।
ਸ਼ਹਿਰ ਵਿੱਚ ਲੋੜਵੰਦ ਲੋਕਾਂ ਨੂੰ ਕੱਪੜੇ, ਕਿਤਾਬਾਂ, ਦਵਾਈਆਂ, ਖਿਡੌਣੇ ਮੁਹੱਈਆ ਕਰਵਾਏ ਜਾਣਗੇ ।
Continue Reading