Connect with us

Punjab

ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ,ਨਸ਼ਾ ਪੰਜਾਬ ‘ਚ ਰਹਿਣ ਨਹੀਂ ਦੇਣਾ

Published

on

3 ਨਵੰਬਰ 2023 ਲੁਧਿਆਣਾ: ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਲੁਧਿਆਣਾ ਸ਼ਹਿਰ ਤੋਂ 16 ਨਵੰਬਰ 2023 ਨੂੰ ਆਪਾਂ ਸਾਰੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਾਈਕਲ ਚਲਾਉਂਦਿਆਂ ਸਾਰੇ ਪੰਜਾਬੀਆਂ ਨੂੰ ਹੋਕਾ ਦਈਏ

“ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ,
ਨਸ਼ਾ ਪੰਜਾਬ ‘ਚ ਰਹਿਣ ਨਹੀਂ ਦੇਣਾ”