Punjab ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਲੈ ਪਹੁੰਚੇ ਕਿਸਾਨ Published 2 years ago on November 20, 2023 By admin 20 ਨਵੰਬਰ 2023: ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਲੈ ਕੇ ਪਹੁੰਚੇ ਕਿਸਾਨ। ਪੁਲੀਸ ਨੇ ਡੀਸੀ ਕੰਪਲੈਕਸ ਨੇੜੇ ਬੈਰੀਕੇਡ ਲਾਏ। ਕਿਸਾਨਾਂ ਨਾਲ ਸੰਘਰਸ਼। ਕਿਸਾਨ ਅੱਗੇ ਵਧ ਰਹੇ ਹਨ, ਪੁਲਿਸ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ। Related Topics:DC complexfarmersLATESTMOGApunjab newstractor-trolleyworld punjabi tv Up Next ਪਰਾਲੀ ਸਾੜਨ ਦੇ ਮਾਮਲੇ: ਪੰਜਾਬ ਪੁਲਿਸ ਵੱਲੋਂ 932 FIR ਦਰਜ, 7405 ਮਾਮਲਿਆਂ ‘ਚ 1.67 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ Don't Miss ਕਰਤਾਰਪੁਰ ਸਾਹਿਬ ਗੁਰਦੁਆਰਾ ਸ਼ਰਾਬ ਤੇ ਮੀਟ ਦਾ ਸੇਵਨ ‘ਤੇ ਬੋਲੇ ਮਨਜਿੰਦਰ ਸਿੰਘ ਸਿਰਸਾ Continue Reading You may like ਹਰਭਜਨ ਸਿੰਘ ETO ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਕੀਤੇ ਵੱਡੇ ਐਲਾਨ AIR STRIKE ਤੋਂ ਬਾਅਦ ਕਿਸਾਨਾਂ ਨੇ ਧਰਨਾ ਕੀਤਾ ਮੁਲਤਵੀ ! 12 ਮਹੀਨੇ ਬਾਅਦ ਸ਼ੰਭੂ ਖਨੌਰੀ ਬਾਰਡਰ ਹੋਇਆ ਖਾਲੀ ਚੰਡੀਗੜ੍ਹ ਕੂਚ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਿਆ ਡੱਲੇਵਾਲ ਦੇ ਮਰਨ ਵਰਤ ਦੇ 100 ਦਿਨ ਪੂਰੇ ਹੋਣ ਤੇ 100 ਕਿਸਾਨ ਕਰਨਗੇ ਭੁੱਖ ਹੜਤਾਲ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 94ਵੇਂ ਦਿਨ ’ਚ ਦਾਖ਼ਲ