Connect with us

Technology

Facebook ਤੇ Snapchat ਵਰਗਾ ਫੀਚਰ Twitter ਨੇ ਕੀਤਾ ਪੇਸ਼

Published

on

twitter

ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਇਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ, ਜੋ ਕਿ ਬਿਲਕੁਲ ਫੇਸੱਬੁਕ ਤੇ ਸਨੈਪਚੈਟ ਵਰਗੇ ਹੋਣਗੇ। ਟਵਿੱਟਰ ਦਾ ਨਵਾਂ ਫੀਚਰ ਫਲੀਟ ਸਪੋਰਟੇਡ ਹੋਵੇਗਾ। ਮਤਲਬ ਟਵਿੱਟਰ ਫਲੀਟ ਦੌਰਾਨ ਇਸ਼ਤਿਹਾਰ ਨੂੰ ਪਲੇਸ ਕੀਤਾ ਜਾ ਸਕੇਗਾ। ਇਹ ਪਹਿਲੀ ਵਾਰ ਹੋਵੇਗਾ, ਜਦ ਟਵਿੱਟਰ ਵੱਲੋ ਇਸ ਫੀਚਰ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਫਲੀਟ ਇਕ ਡਿਸਅਪਿਅਰਿੰਗ ਟਵੀਟ ਹੁੰਦੇ ਹਨ, ਜੋ ਕਿ ਫਲੀਟ ਯੂਜ਼ਰਜ਼ ਦੀ ਪ੍ਰੋਫਾਈਲ ’ਚ ਟਾਪ ’ਤੇ ਨਜ਼ਰ ਆਉਂਦੇ ਹਨ।

ਟਵਿੱਟਰ ਦੇ ਸੀਨੀਅਰ ਪ੍ਰੋਡਕਟ ਮੈਨੇਜਰ Justin Hoang ਤੇ Austin Evers Fleet ads ਇਕ ਇਸ ਤਰ੍ਹਾਂ ਦੀ ਸਪੇਸ ਹੈ, ਜਿੱਥੇ ਬ੍ਰਾਂਡ ਤੇ ਕ੍ਰਿਏਟ ਲੋਕ ਆਪਣੇ ਇਸ਼ਹਿਤਾਰ ਪਲੇਸ ਕਰ ਸਕਣਗੇ, ਟਵਿੱਟਰ ਵੱਲੋ ਪਿਛਲੇ ਸਾਲ ਨਵੰਬਰ ’ਚ Fleets ਨੂੰ ਲਾਂਚ ਕੀਤਾ ਗਿਆ ਸੀ, ਜਿੱਥੇ ਲੋਕ ਫਲੀਟ ਟੈਕਸਟ, twitter ਦੇ ਰਿਐਕਸ਼ਨ, ਫੋਟੋ ਜਾਂ ਵੀਡੀਓ ਦੇ ਨਾਲ ਆਪਣੇ ਟਵੀਟ ਨੂੰ ਕਸਟਮਾਈਜ਼ ਕਰ ਸਕਣਗੇ। ਇਸ ’ਚ ਫਲੀਟ ਦੇ ਬੈਕਗਾ੍ਰਾਊਂਡ ਨੂੰ ਬਦਲਿਆ ਜਾ ਸਕੇਗਾ। Fleet ਸੈਕੰਡ ਦੇ ਕੰਟੈਂਟ ਨੂੰ ਸਪੋਰਟ ਕਰੇਗਾ। ਨਾਲ ਹੀ ਬ੍ਰਾਂਡ ਫਲੀਟ ’ਚ ਸਵਾਈਪ ਅੱਪ, ਕਾਲ ਟੂ ਐਕਸ਼ਨ ਬਟਨ ਨੂੰ ਜੋੜ ਸਕੇਗਾ।