Governance
ਰਾਸ਼ਟਰੀ ਝੰਡਾ ਉਲਟਾ ਲਹਿਰਾ ਰਹੇ ਵਿੱਤ ਮੰਤਰੀ

ਪੰਜਾਬ ਵਿੱਤ ਮੰਤਰੀ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਹ ਰਾਸ਼ਟਰੀ ਝੰਡਾ ਲਹਿਰਾ ਰਹੇ ਹਨ। ਪਰ ਇਸ ਤਸਵੀਰ ਵਿੱਚ ਖ਼ਾਸ ਇਹ ਹੈ ਕਿ ਵਿੱਤ ਮੰਤਰੀ ਝੰਡਾ ਉਲਟਾ ਲਹਿਰਾਂ ਰਹੇ ਹਨ। ਇਸੇ ਤਸਵੀਰ ਵਿੱਚ ਇੱਕ ਵਿਅਕਤੀ ਉਨ੍ਹਾਂ ਦੇ ਸਾਹਮਣੇ ਹੱਥ ਜੋੜ ਕੇ ਖੜਾ ਦਿਖਾਈ ਦੇ ਰਿਹਾ ਹੈ ਮਨਲੋ ਇੰਝ ਕਹਿ ਰਿਹਾ ਹੋਵੇ ਕਿ ਵਿੱਤ ਮੰਤਰੀ ਜੀ ਰਹਿਮ ਕਰੋ ਦੇਸ਼ ਦੇ ਰਾਸ਼ਟਰੀ ਝੰਡੇ ਦਾ ਥੋੜਾ ਮਾਨ ਰੱਖੋ।
Continue Reading