Punjab
ਮੁੱਖ ਮੰਤਰੀ ਮਾਨ ਦੀ ਪਤਨੀ ਗੁਰਪ੍ਰੀਤ ਨਾਲ ਮਨਾਉਣਗੇ ਪਹਿਲੀ ਹੋਲੀ, ਪਰਿਵਾਰ ਅਤੇ ਕਰੀਬੀ ਦੋਸਤਾਂ ਨਾਲ ਮਨਾਇਆਂ ਜਾਵੇਗਾ ਤਿਉਹਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਆਪਣੀ ਪਹਿਲੀ ਹੋਲੀ ਮਨਾਉਣਗੇ। ਦੋ ਦਿਨ ਪਹਿਲਾਂ ਦੋਵੇਂ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਅਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।
ਸੀਐਮ ਮਾਨ ਅੱਜ ਆਪਣੇ ਪਰਿਵਾਰ, ਕਰੀਬੀ ਦੋਸਤਾਂ ਅਤੇ ਮੰਤਰੀਆਂ ਨਾਲ ਹੋਲੀ ਦਾ ਤਿਉਹਾਰ ਮਨਾਉਣਗੇ। ਉਨ੍ਹਾਂ ਦਾ ਜ਼ਿਆਦਾਤਰ ਸਟਾਫ ਵੀ ਅੱਜ ਛੁੱਟੀ ‘ਤੇ ਹੈ। ਮਾਨ ਪੂਰਾ ਦਿਨ ਆਪਣੇ ਨਜ਼ਦੀਕੀਆਂ ਨਾਲ ਬਿਤਾਉਣਗੇ।
Continue Reading