Connect with us

Punjab

ਸਾਬਕਾ MLA ਅਮਰਪਾਲ ਸਿੰਘ ਬੋਨੀ ਅੱਜ SIT ਅੱਗੇ ਹੋਣਗੇ ਪੇਸ਼

Published

on

15 ਦਸੰਬਰ 2023: ਭੋਲਾ ਡਰਗਸ ਮਾਮਲੇ ਨੂੰ ਲੈ ਕੇ ਅਮਰਪਾਲ ਸਿੰਘ ਬੋਨੀ ਨੂੰ ਸੰਮਨ ਜਾਰੀ ਹੋਇਆ ਸੀ ਬੇਸ਼ੱਕ ਉਹਨਾਂ ਨੇ 13 ਦਸੰਬਰ ਨੂੰ ਪੇਸ਼ ਹੋਣਾ ਸੀ ਪਰ SIT ਦੇ ਅੱਗੇ ਕੁਝ ਘਰੇਲੂ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਹ ਅੱਜ SIT ਅੱਗੇ ਪੇਸ਼ ਹੋ ਰਹੇ ਹਨ। ਓਥੇ ਹੀ SIT ਦੀ ਪੁੱਛਗਿੱਛ ਤੋਂ ਬਾਅਦ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ|

ਤੁਹਾਨੂੰ ਦੱਸ ਦਈਏ 2001 ਦੇ ਕਰੀਬ ਦਾ ਮਾਮਲਾ ਇਹ ਭੋਲਾ ਡਰਗਸ ਮਾਮਲੇ ਨੂੰ ਚੱਲ ਰਿਹਾ ਜਿਸ ਤੋਂ ਬਾਅਦ ਕਈ ਰਾਜਨੀਤਿਕ ਪਾਰਟੀਆਂ ਨੂੰ ਇਸ ਮਾਮਲੇ ਦੇ ਵਿੱਚ ਸ਼ਾਮਿਲ ਕੀਤਾ ਗਿਆ ਜਿਸ ਦਾ ਵਿਸ਼ੇਸ਼ ਤੌਰ ਤੇ ਅਮਰਪਾਲ ਸਿੰਘ ਬੋਨੀ ਸਾਬਕਾ ਐਮਐਲਏ ਅਤੇ ਵਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਨਾਮ ਦਾ ਜ਼ਿਕਰ ਕੀਤਾ ਗਿਆ|