Corona Virus ਸਾਬਕਾ MP ਮਹਿੰਦਰ ਸਿੰਘ ਕੇਪੀ ਕੋਰੋਨਾ ਪੌਜ਼ਿਟਿਵ Published 6 years ago on July 12, 2020 By Worldpunjabi Editor ਜਲੰਧਰ, ਪਰਮਜੀਤ ਰੰਗਪੁਰੀ, 12 ਜੁਲਾਈ : ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸਦੇ ਚਲਦਿਆਂ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੂੰ ਵੀ ਕੋਰੋਨਾ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਜਿਸਦੇ ਕਾਰਨ ਉਹਨਾਂ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਪਾਈ ਗਈ ਹੈ। Related Topics:MP Up Next ਪੰਜਾਬ ਪੁਲਿਸ ਨੇ ਸੁਧੀਰ ਸੂਰੀ ਨੂੰ 1300 ਕਿਲੋਮੀਟਰ ਪਿੱਛਾ ਕਰਕੇ ਇੰਦੌਰ ਤੋਂ ਨੱਪਿਆ : ਡੀਜੀਪੀ Don't Miss ਦੋ ਘੰਟਿਆਂ ਦੀ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ Continue Reading You may like MP ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ, ਕੀ ਨੇਤਾਵਾਂ ਵੱਲੋਂ ਪਾਲੇ ਸੱਪ ਉਨ੍ਹਾਂ ਨੂੰ ਹੀ ਡੰਗ ਮਾਰਨ ਲੱਗ ਪਏ ਨੇ ? MP ਕੰਗਨਾ ਰਣੌਤ ਦਾ ਵਿਵਾਦਤ ਬਿਆਨ ਫਿਲਹਾਲ ਕੰਗਨਾ ਦੀ EMERGENCY ਫ਼ਿਲਮ ਨਹੀਂ ਹੋਵੇਗੀ ਰਿਲੀਜ਼ MP ਮਲਵਿੰਦਰ ਕੰਗ ਨੇ ਮੋਹਾਲੀ ਏਅਰਪੋਰਟ ਤੇ ਕੌਮਾਂਤਰੀ ਫਲਾਈਟਾਂ ਵਧਾਉਣ ਦੀ ਕੀਤੀ ਮੰਗ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ, ਕਈ ਨੇਤਾਵਾਂ ਨੇ MP ਵੱਜੋਂ ਚੁੱਕੀ ਸਹੁੰ MP ਦੇ ਹਰਦਾ ਪਟਾਕਾ ਫੈਕਟਰੀ ‘ਚ ਬਲਾਸਟ, 12 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖ਼ਮੀ Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.