Connect with us

Uncategorized

ਗੁਰਦਾਸਪੁਰ ‘ਚ ਕੋਰੋਨਾ ਨਾਲ 2 ਪੀੜਤਾਂ ਦੀ ਹੋਈ ਮੌਤ, 53 ਨਵੇਂ ਮਾਮਲੇ ਦਰਜ

ਗੁਰਦਾਸਪੁਰ ‘ਚ ਕੋਰੋਨਾ ਨਾਲ 2 ਪੀੜਤਾਂ ਦੀ ਹੋਈ ਮੌਤ, 53 ਨਵੇਂ ਮਾਮਲੇ ਦਰਜ

Published

on

ਗੁਰਦਾਸਪੁਰ, 28 ਅਗਸਤ (ਗੁਰਪ੍ਰੀਤ ਸਿੰਘ): ਜ਼ਿਲ੍ਹੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਜ਼ਿਲ੍ਹੇ ਵਿੱਚ ਕੋਰੋਨਾ ਕਾਰਨ 2 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਭਾਵ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ 53 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।