Connect with us

Uncategorized

Big Breaking : ਮਹਿਲਾ ਹਾਕੀ ਟੀਮ ਦੀ ਗੁਰਜੀਤ ਕੌਰ ਨੇ ਦਾਗਿਆ ਪਹਿਲਾ ਗੋਲ

Published

on

ਟੋਕੀਓ : ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਦੀ ਟੀਮ ਨਾਲ ਸੈਮੀਫਾਈਨਲ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਭਾਰਤੀ ਕੁੜੀਆਂ ਨੇ ਬੜ੍ਹਤ ਬਣਾ ਲਈ ਹੈ ਅਤੇ ਭਾਰਤੀ ਟੀਮ ਵੱਲੋਂ ਗੁਰਜੀਤ ਕੌਰ ਨੇ ਪਹਿਲਾ ਗੋਲ ਕਰ ਦਿੱਤਾ ਹੈ ਅਤੇ ਭਾਰਤੀ ਟੀਮ 1-0 ਨਾਲ ਅੱਗੇ ਹੋ ਗਈ ਹੈ।