Jalandhar
ਜਲੰਧਰ ਦੇ ਮੇਅਰ ਤੇ ਵਿਧਾਇਕ ਨੂੰ ਪਰਿਵਾਰ ਸਮੇਤ ਕੀਤਾ ਕੋਰਨਟਾਈਨ

ਜਲੰਧਰ, 22 ਅਪ੍ਰੈਲ : ਕੋਰੋਨਾ ਦੇ ਪੀੜਤਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਮੋਹਾਲੀ ਤੋਂ ਬਾਅਦ ਜਲੰਧਰ ਦੂੱਜੇ ਨੰਬਰ ਤੇ ਹੈ ਜਿਥੇ ਕੋਰੋਨਾ ਦੇ ਮਰੀਜ਼ ਸਭ ਤੋਂ ਵੱਧ ਨੇ। ਦੱਸ ਦਈਏ ਮੇਅਰ ਦੇ ਓ.ਐੱਸ.ਡੀ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਸੀ ਤਾਂ ਕਰਕੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਅਤੇ ਜਲੰਧਰ ਦੇ ਵਿਧਾਇਕ ਰਜਿੰਦਰ ਬੇਰੀ ਨੂੰ ਪਰਿਵਾਰ ਸਮੇਤ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕਰ ਦਿੱਤਾ ਗਿਆ ਹੈ।