Connect with us

Crime

ਕੋਲਡ ਡ੍ਰਿੰਕ ਦੀਆਂ ਬੋਤਲਾਂ ਚ ਪਾਕਿਸਤਾਨੋਂ ਆਈ ਹੈਰੋਇਨ

Published

on

ਫਾਜ਼ਿਲਕਾ ਬਾਰਡਰ ਤੋਂ ਮੋਗਾ ਪੁਲਿਸ ਨੇ ਬਰਾਮਦ ਕੀਤੀ 2 ਕਿੱਲੋ ਤੋਂ ਵੱਧ ਹੈਰੋਇਨ

ਫਾਜ਼ਿਲਕਾਦੇ ਸਰਹੱਦੀ ਪਿੰਡ ਤੋਂ ਮੋਗਾ ਪੁਲਿਸ ਨੇ ਪਾਕਿਸਤਾਨ ਦੀਆਂ ਕੋਲਡ ਡ੍ਰਿੰਕ੍ਸ ਦੀਆਂ ਬੋਤਲਾਂ ਵਿੱਚ ਭਰ ਕੇ ਬਾਰਡਰ ਪਾਰੋਂ ਭਾਰਤੀ ਪਾਸੇ ਸਿੱਟੀ ਗਈ 2 ਕਿਲੋ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅੰਤਰਾਸ਼ਟੀ ਬਜ਼ਾਰ ਵਿੱਚ ਇਸ ਹੈਰੋਇਨ ਦੀ ਖੇਪ ਦੀ ਕੀਮਤ 10 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ।

ਇਹ BSF ਅਤੇ ਮੋਗਾ ਪੁਲਿਸ ਦਾ ਸਾਂਝਾ ਓਪਰੇਸ਼ਨ ਸੀ। ਹੈਰੋਇਨ ਪਾਕਿਸਤਾਨੀ ਮਾਰਕੇ ਵਾਲੇ ਥੈਲਿਆਂ ਵਿੱਚ ਪਾਕਿਸਤਾਨੀ ਕੋਲਡ ਡ੍ਰਿੰਕ ਦੀਆਂ ਲੀਟਰ ਲੀਟਰ ਦੀਆਂ ਬੋਤਲਾਂ ਚ ਭਰ ਕੇ ਭਾਰਤੀ ਸਰਹੱਦ ਵਿੱਚ ਸਿੱਟੀ ਗਈ ਸੀ।

Continue Reading
Click to comment

Leave a Reply

Your email address will not be published. Required fields are marked *