Punjab ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ Published 6 months ago on January 19, 2026 By Gurpreet Kaur PUNJAB CABINET MEETING : ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਦੱਸ ਦੇਈਏ ਕਿ 20 ਜਨਵਰੀ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ। ਇਹ ਮੀਟਿੰਗ ਦਿਨ ਮੰਗਲਵਾਰ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਹੋਵੇਗੀ। ਇਸ ਮੀਟਿੰਗ ‘ਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ। Related Topics:bhagwantmannbreakingnewsnewsupdatePunjabpunjabcabinetmeetingpunjabcm Up Next ਪੰਜਾਬ ‘ਚ ਗਰਜ-ਤੂਫ਼ਾਨ ਦੀ ਚੇਤਾਵਨੀ Don't Miss ਪੰਜਾਬ ਵਿੱਚ ਬਦਲਿਆ ਮੌਸਮ, ਜਾਣੋ ਨਵਾਂ UPDATE Continue Reading You may like ਕੀ Leaderless ਹੋਈ ਸਿੱਖ ਕੌਮ ਨੂੰ ਸਿੱਖ ਲੀਡਰ ਮਿਲ ਗਿਆ ਹੈ? ਕੀ ਪੰਥਕ ਰਾਜਨੀਤੀ ਦੇ ਖਲਾਅ ਨੂੰ ਭਰੇਗਾ ‘ਵਾਰਿਸ ਪੰਜਾਬ ਦੇ’? ਸੋਨਾ ਅਤੇ ਚਾਂਦੀ ਦੀਆਂ ਬਦਲੀਆਂ ਕੀਮਤਾਂ, ਜਾਣੋ ਨਵੇਂ ਰੇਟ ! ਪੰਜਾਬ ‘ਚ ਬਦਲੇਗਾ ਮੌਸਮ, ਇੰਨ੍ਹਾਂ ਜ਼ਿਲਿਆਂ ‘ਚ ਪਵੇਗਾ ਮੀਂਹ ਪੇਪਰ ਲੀਕ ‘ਤੇ ਸਖ਼ਤ ਕਾਨੂੰਨ, PM ਮੋਦੀ ਨੇ ਕੀ ਕਿਹਾ? ਪੰਜਾਬ ਦੌਰੇ ‘ਤੇ ਭੁਪੇਸ਼ ਬਘੇਲ, ਕਰਨਗੇ ਅਹਿਮ ਮੀਟਿੰਗ ਮਹਾਰਾਸ਼ਟਰ ਦੇ ਭਿਵੰਡੀ ‘ਚ ਵਾਪਰਿਆ ਹਾਦਸਾ