Connect with us

Uncategorized

ਭਾਰਤ ‘ਚ ਕੋਰੋਨਾ ਕਹਿਰ ਜਾਰੀ, ਬੀਤੇ 24 ਘੰਟਿਆਂ ਦੌਰਾਨ 69,878 ਮਾਮਲੇ ਦਰਜ

ਕੋਰੋਨਾ ਕਹਿਰ ਲਗਾਤਾਰ ਜਾਰੀ, ਪੀੜਤਾਂ ਦੀ ਗਿਣਤੀ 29 ਲੱਖ ਤੋਂ ਪਾਰ

Published

on

ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 69,878 ਮਾਮਲੇ ਦਰਜ

22 ਅਗਸਤ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਥੇ ਬੀਤੇ ਦਿਨੀਂ ਭਾਰਤ ਵਿਖੇ ਕੋਰੋਨਾ ਦੇ 69,878 ਨਵੇਂ ਮਾਮਲੇ ਸਾਹਮਣੇ ਆਏ ਓਥੇ ਹੀ 945 ਲੋਕਾਂ ਦੀ ਜਾਨ ਵੀ ਗਈ।
ਇਸਦੇ ਨਾਲ ਹੀ ਭਾਰਤ ਵਿਖੇ ਕੋਰੋਨਾ ਪੀੜਤਾਂ ਦੀ ਗਿਣਤੀ 29 ਲੱਖ 75 ਹਜ਼ਾਰ 702 ਹੋ ਚੁੱਕੀ ਹੈ ਜਦਕਿ 22 ਲੱਖ 22 ਹਜ਼ਾਰ 578 ਲੋਕ ਠੀਕ ਹੋ ਚੁੱਕੇ ਹਨ ਅਤੇ ਅਜੇ ਵੀ 6 ਲੱਖ 97 ਹਜ਼ਾਰ 330 ਲੋਕ ਜੇਰੇ ਇਲਾਜ ਹਨ। ਹੁਣ ਤੱਕ ਭਾਰਤ ਵਿਚ ਕੋਰੋਨਾ ਨਾਲ 55 ਹਜ਼ਾਰ 794 ਲੋਕਾਂ ਦੀ ਮੌਤ ਹੋ ਚੁੱਕੀ ਹੈ।
Continue Reading
Click to comment

Leave a Reply

Your email address will not be published. Required fields are marked *