Jalandhar
ਫਾਇਰ ਬ੍ਰਿਗੇਡ ਦੇ ਜਵਾਨਾਂ ਨੂੰ ਵੀ ਸੈਨੀਟਾਈਜ਼ ਕਰਨ ਲਈ ਵਾਪਸ ਡਿਊਟੀ ਤੇ ਸੱਦਿਆ

ਕੋਰੋਨਾ ਵਾਇਰਸ ਦੇ ਕਾਰਨ ਜਲੰਧਰ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਵੱਲੋਂ ਵੀ ਕੋਰੋਨਾ ਤੋਂ ਨਿਜ਼ਾਤ ਪਾਉਣ ਲਈ ਕੱਮ ਸ਼ੁਰੂ ਕੀਤਾ ਜਾ ਚੁੱਕਿਆ ਹੈ ।

ਦੱਸ ਦਈਏ ਕਿ ਫਾਇਰ ਬ੍ਰਿਗੇਡ ਦੇ ਸਾਰੇ ਜਵਾਨਾਂ ਨੂੰ ਕੱਮ ਤੇ ਵਾਪਸ ਸੱਦ ਲਿਆ ਗਿਆ ਹੈ ਤੇ ਡਿਊਟੀ ਤੇ ਲਗਾ ਦਿੱਤਾ ਗਿਆ ਹੈ। ਤਕਰੀਬਨ 15 ਤੋਂ 20 ਗੱਡੀਆਂ ਵਲੋਂ ਰੋਜ਼ਾਨਾ ਸ਼ਹਿਰ ਦੇ ਸੜਕਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਇਸਦੇ ਨਾਲ ਹੀ ਸੁਪਲਾਈ ਵੀ ਕੀਤੀ ਜਾ ਰਹੀ ਹੈ। ਜਦੋ ਵੀ ਇਹਨਾਂ ਨੂੰ ਫੋਨ ਕੀਤਾ ਜਾਂਦਾ ਹੈ ਉਸ ਥਾਂ ਤੇ ਪਹੁਚ ਕੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।